Breaking News

ਦਮਦਾਰ Nokia 3.4 'ਚ ਸ਼ਾਨਦਾਰ ਫੀਚਰ, ਫੋਟੋ ਦਾ ਵਧੀਆ ਐਕਸਪੀਰੀਅੰਸ

ਨੋਕੀਆ 3.4 'ਚ 6.39 ਇੰਚ ਦੀ ਐਚਡੀ+ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 720x1,560 ਪਿਕਸਲ ਹੈ। ਇਸ ਦਾ ਆਸਪੈਕਟ ਰੇਸ਼ੋ 19.5: 9 ਹੈ। ਫੋਨ 'ਚ ਔਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 460 ਚਿਪਸੈੱਟ ਉਪਲੱਬਧ ਹੈ। ਨੋਕੀਆ ਦਾ ਫੋਨ 32 ਜੀਬੀ ਤੇ 64 ਜੀਬੀ ਸਟੋਰੇਜ ਵੇਰੀਐਂਟ 'ਚ ਉਪਲੱਬਧ ਹੈ। ਇਸ ਫੋਨ ਦੀ ਸਟੋਰੇਜ ਨੂੰ

No comments