ਇਹ 16 ਦੇਸ਼ਾਂ 'ਚ ਭਾਰਤੀ ਬਿਨ੍ਹਾਂ ਵੀਜ਼ਾ ਕਰ ਸਕਦੇ ਯਾਤਰਾ, ਭਾਰਤੀ ਪਾਸਪੋਰਟ 'ਤੇ ਮਿਲਦੀ ਵੀਜ਼ਾ ਫ੍ਰੀ ਐਂਟਰੀ
ਚੰਡੀਗੜ੍ਹ: ਜੇਕਰ ਤੁਸੀਂ ਵਿਦੇਸ਼ਾਂ 'ਚ ਘੁੰਮਣ ਦੀ ਸ਼ੌਕੀਨ ਹੋ ਤੇ ਐਸੀਆਂ ਥਾਵਾਂ ਦੀ ਭਾਲ ਕਰ ਰਹੇ ਹੋ ਜਿੱਥੇ ਦਾ ਵੀਜ਼ਾ ਅਸਾਨੀ ਨਾਲ ਮਿਲ ਜਾਵੇ ਤਾਂ ਇਹ ਖ਼ਬਰ ਤੁਹਾਡੇ ਲਈ ਕਾਫੀ ਲਾਭਕਾਰੀ ਹੈ। ਅੱਜ ਅਸੀਂ ਤੁਹਾਨੂੰ ਐਸੇ ਦੇਸ਼ਾਂ ਬਾਰੇ ਦੱਸਾਂਗੇ ਜਿੱਥੇ ਭਾਰਤੀ ਬਿਨ੍ਹਾਂ ਕਿਸੇ ਵੀਜ਼ਾ ਤੋਂ ਸਫਰ ਕਰ ਸਕਦੇ ਹਨ।

No comments