LG K62 ਸਮਾਰਟਫੋਨ 'ਚ ਮਿਲਦਾ ਕੀ-ਕੀ? ਜਾਣੋ ਸਾਰੇ ਫੀਚਰ
LG K62 ਵਿੱਚ 6.6 ਇੰਚ ਦੀ ਐਚਡੀ+ ਫੁੱਲਵਿਜ਼ਨ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਆਸਪੈਕਟ ਰੇਸ਼ੋ 20:9 ਹੈ। ਇਹ ਫੋਨ ਐਂਡਰਾਇਡ 10 'ਤੇ ਅਧਾਰਤ LG ਦੇ Q OS 'ਤੇ ਕੰਮ ਕਰਦਾ ਹੈ। ਫੋਨ ਵਿੱਚ ਔਕਟਾ-ਕੋਰ ਚਿਪਸੈੱਟ ਹੈ। ਫੋਨ 'ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ 'ਚ 48 ਮੈਗਾਪਿਕਸਲ

No comments