ਸਮਾਰਟਫੋਨ ਚਾਰਜ ਕਰਦੇ ਸਮੇਂ ਜੇਕਰ ਕਰਦੇ ਹੋ ਇਹ ਗਲਤੀ ਤਾਂ ਤੁਰੰਤ ਬਦਲੋ ਆਦਤ
ਸਮਾਰਟਫੋਨ ਅਜੋਕੇ ਯੁੱਗ 'ਚ ਹਰ ਇਕ ਦੀ ਲੋੜ ਬਣਦਾ ਜਾ ਰਿਹਾ ਹੈ। ਇਸ ਲਈ ਆਏ ਦਿਨ ਨਵੇਂ-ਨਵੇਂ ਫੀਚਰਸ ਵਾਲੇ ਸਮਾਰਟਫੋਨ ਬਜ਼ਾਰ 'ਚ ਆਉਂਦੇ ਰਹਿੰਦੇ ਹਨ। ਸਮਾਰਟਫੋਨ ਦਾ ਸਭ ਤੋਂ ਜ਼ਰੂਰੀ ਹਿੱਸਾ ਬੈਟਰੀ ਹੁੰਦਾ ਹੈ। ਤਕਨਾਲੋਜੀ ਵਧਣ ਦੇ ਬਾਵਜੂਦ ਵੀ ਬੈਟਰੀ 'ਤੇ ਚਾਰਜਿੰਗ ਨਾਲ ਸਬੰਧਤ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

No comments