Breaking News

ਦੂਰਸੰਚਾਰ ਕੰਪਨੀਆਂ 'ਤੇ TRAI ਦੀ ਸਖਤੀ, ਲਾਗੂ ਕੀਤੇ ਇਹ ਨਵੇਂ ਨਿਯਮ, ਦਿੱਤਾ 15 ਦਿਨ ਦਾ ਸਮਾਂ

<p style="text-align: justify;">ਨਵੀਂ ਦਿੱਲੀ: ਟੈਲੀਕੌਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਦੂਰਸੰਚਾਰ ਕੰਪਨੀਆਂ ਲਈ ਟੈਰਿਫ ਪਲਾਨ ਦੇ ਇਸ਼ਤਿਹਾਰ ਤੇ ਪ੍ਰਕਾਸ਼ਨ ਨਾਲ ਜੁੜੇ ਨਵੇਂ ਦਿਸ਼ਾ-ਨਿਰਦੇਸ਼ ਸ਼ੁੱਕਰਵਾਰ ਜਾਰੀ ਕੀਤੇ ਹਨ। ਇਸ ਦਾ ਮਕਸਦ ਉਪਭੋਗਤਾਵਾਂ ਲਈ ਮੋਬਾਈਲ ਪਲਾਨ ਸਬੰਧੀ ਪਾਰਦਰਸ਼ਤਾ ਲਿਆਉਣਾ ਹੈ।</p> <p style="text-align: justify;">TRAI ਨੇ ਆਪਣੇ ਦਿਸ਼ਾ-ਨਿਰਦੇਸ਼ਾਂ 'ਚ ਕਿਹਾ, ਇਹ ਦੇਖਿਆ ਗਿਆ ਹੈ

No comments