Breaking News

ਸਰਕਾਰ ਖਰੀਦੇਗੀ 250 ਕਰੋੜ ਰੁਪਏ ਦਾ ਵਿਸ਼ੇਸ਼ ਜਹਾਜ਼, ਕਰੇਗਾ ਇਹ ਖਾਸ ਕੰਮ

<p style="text-align: justify;">ਨਵੀਂ ਦਿੱਲੀ: ਦੇਸ਼ ਦੇ ਮੌਸਮ ਦੀ ਭਵਿੱਖਬਾਣੀ ਕਰਨ ਲਈ ਸਰਕਾਰ ਹੁਣ ਹੋਰ ਜ਼ਿਆਦਾ ਹਾਈਟੈਕ ਤਰੀਕਿਆਂ ਦਾ ਇਸਤੇਮਾਲ ਕਰੇਗੀ। ਇਸ ਤਹਿਤ 250 ਕਰੋੜ ਰੁਪਏ ਦੀ ਲਾਗਤ ਨਾਲ ਇਕ ਅਜਿਹਾ ਜਹਾਜ਼ ਖਰੀਦਣ ਦੀ ਤਿਆਰੀ ਹੈ ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮੌਸਮ ਬਾਰੇ ਸਟੀਕ ਭਵਿੱਖਬਾਣੀ ਕਰਨ 'ਚ ਮਦਦ ਕਰੇਗਾ।</p> <p

No comments