Google ਦਾ Paytm ਤੇ ਵੱਡਾ ਐਕਸ਼ਨ, ਪਲੇ ਸਟੋਰ ਤੋਂ ਹਟਾਇਆ
<span class="im"> </span>ਨਵੀਂ ਦਿੱਲੀ: Google ਨੇ Paytm ਐਪ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਹੈ। Google ਨੇ ਪਾਲਿਸੀ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਪਲੇ ਸਟੋਰ ਤੋਂ ਹਟਾ ਦਿੱਤਾ ਹੈ। Google ਨੇ ਕਿਹਾ ਕਿ ਇਹ ਸਪੋਰਟਸ ਸੱਟੇਬਾਜ਼ੀ ਨੂੰ ਉਤਸ਼ਾਹਤ ਕਰਨ ਵਾਲੇ App ਦੀ ਆਗਿਆ ਨਹੀਂ ਦਿੰਦਾ ਹੈ ਤੇ ਅਜਿਹੇ

No comments