Apple Event Today: ਅੱਜ ਐਪਲ ਦਾ ਬਿੱਗ ਇਵੈਂਟ, ਕਈ ਪ੍ਰੋਡਕਟਸ ਤੋਂ ਉੱਠੇਗਾ ਪਰਦਾ, ਜਾਣੋ ਕਿਵੇਂ ਵੇਖ ਸਕਦੇ ਹੋ ਲਾਈਵ ਸਟ੍ਰੀਮਿੰਗ
ਨਵੀਂ ਦਿੱਲੀ: ਉਹ ਦਿਨ ਆ ਗਿਆ ਹੈ ਜਿਸ ਦਾ ਐਪਲ ਯੂਜ਼ਰਸ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਇਹ ਪ੍ਰੋਗਰਾਮ ਅੱਜ ਐਪਲ ਵੱਲੋਂ ਕਰਵਾਇਆ ਜਾ ਰਿਹਾ ਹੈ। ਦੱਸ ਦਈਏ ਕਿ ਕੋਰੋਨਾਵਾਇਰਸ ਕਰਕੇ ਇਹ ਪ੍ਰੋਗਰਾਮ ਆਨਲਾਈਨ ਕਰਵਾਇਆ ਜਾਵੇਗਾ। ਇਸ ਇਵੈਂਟ ਵਿੱਚ ਬਹੁਤ ਸਾਰੇ ਲੇਟੇਸਟ ਤੇ ਫਿਊਚਰ ਪ੍ਰੋਡਕਟਸ ਪੇਸ਼ ਕੀਤੇ ਜਾਣਗੇ।

No comments