Breaking News

ਬਾਈਟਡਾਂਸ ਨੇ ਆਫਰ ਨੂੰ ਠੁਕਰਾਇਆ, ਮਾਈਕ੍ਰੋਸਾਫਟ ਨੂੰ ਨਹੀਂ ਵੇਚੇਗੀ ਟਿਕਟੌਕ ਦੇ ਯੂਐਸ ਓਪਰੇਸ਼ਨ

ਨਿਊਯਾਰਕ: ਮਾਈਕ੍ਰੋਸੌਫਟ ਤੇ ਬਾਈਟਡਾਂਸ ਵਿਚਾਲੇ ਟਿੱਕਟੌਕ ਦੇ ਯੂਐਸ ਸੰਚਾਲਨ ਨੂੰ ਖਰੀਦਣ ਦੀ ਡੀਲ ਉਲਝਦੀ ਜਾ ਰਹੀ ਹੈ। ਅਮਰੀਕੀ ਦਿੱਗਜ ਟੈਕਨਾਲੌਜੀ ਕੰਪਨੀ ਮਾਈਕ੍ਰੋਸਾਫਟ ਨੇ ਐਤਵਾਰ ਨੂੰ ਕਿਹਾ ਕਿ ਟਿਕਟੌਕ ਖਰੀਦਣ ਦੀ ਉਸ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਗਿਆ ਹੈ। ਇਸ ਦੇ ਅਮਰੀਕੀ ਕਾਰੋਬਾਰ ਨੂੰ ਬੰਦ ਕਰਨ ਜਾਂ ਵੇਚਣ ਲਈ ਟਿੱਕਟੌਕ

No comments