ਚੀਨੀ ਮੋਬਾਈਲ ਫੋਨਾਂ 'ਤੇ ਵੀ ਲੱਗ ਸਕਦੀ ਪਾਬੰਦੀ
ਨਵੀਂ ਦਿੱਲੀ: ਸਰਕਾਰ ਵੱਲੋਂ ਚੀਨੀ ਐਪਸ ਤੋਂ ਬਾਅਦ ਚੀਨੀ ਮੋਬਾਈਲ ਹੈਂਡਸੈੱਟ ‘ਤੇ ਵੀ ਪਾਬੰਦੀ ਲਾਈ ਜਾ ਸਕਦੀ ਹੈ। ਸੂਤਰਾਂ ਅਨੁਸਾਰ ਡਿਜੀਟਲ ਕਮਿਊਨੀਕੇਸ਼ਨ ਕਮਿਸ਼ਨ 19 ਸਤੰਬਰ ਨੂੰ ਹੋਣ ਵਾਲੀ ਬੈਠਕ ਵਿੱਚ ਡੇਟਾ ਗੁਪਤ ਰੱਖਣ ਤੇ ਸੁਰੱਖਿਆ ਸਿਫਾਰਸ਼ਾਂ ਨੂੰ ਮਨਜ਼ੂਰੀ ਦੇ ਸਕਦਾ ਹੈ। ਟਰਾਈ ਦੀਆਂ ਸਿਫਾਰਸ਼ਾਂ ਅਨੁਸਾਰ ਹੈਂਡਸੈੱਟ ਕੰਪਨੀਆਂ ਨੂੰ ਖਪਤਕਾਰਾਂ ਦੇ

No comments