Breaking News

ਵਿੰਡੋਜ਼ ਯੂਜ਼ਰਸ ਸਾਵਧਾਨ! ਜੇਕਰ ਆਹ ਕੰਮ ਨਹੀਂ ਕੀਤਾ ਤਾਂ ਹੈਕ ਹੋ ਸਕਦਾ ਕੰਪਿਊਟਰ, ਸਰਕਾਰ ਦੀ ਚੇਤਾਵਨੀ ਜਾਰੀ

Microsoft Windows Alert: ਤਕਨਾਲੌਜੀ ਨੇ ਮਨੁੱਖੀ ਜੀਵਨ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ। ਪਰ ਇਸ ਦੇ ਨਾਲ ਹੀ ਇਸ ਨੇ ਕਈ ਖ਼ਤਰੇ ਵੀ ਪੈਦਾ ਕਰ ਦਿੱਤੇ ਹਨ। ਇਸ ਵਿੱਚੋਂ ਸਭ ਤੋਂ ਵੱਡਾ ਖ਼ਤਰਾ ਸਾਈਬਰ ਅਟੈਕ ਦਾ ਹੈ। ਸਾਈਬਰ ਅਪਰਾਧੀ ਹਰ ਰੋਜ਼ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਨਵੇਂ ਤਰੀਕੇ ਅਪਣਾਉਂਦੇ ਰਹਿੰਦੇ ਹਨ। ਇਹ ਅਪਰਾਧੀ ਲੋਕਾਂ ਦੇ ਕੰਪਿਊਟਰ ਅਤੇ ਮੋਬਾਈਲ ਹੈਕ ਕਰਕੇ ਉਨ੍ਹਾਂ ਦੇ ਖਾਤਿਆਂ ਵਿੱਚੋਂ ਪੈਸੇ ਕੱਢ ਲੈਂਦੇ ਹਨ।

ਹਾਲ ਹੀ ਵਿੱਚ ਭਾਰਤ ਦੀ ਸਾਈਬਰ ਸੁਰੱਖਿਆ ਏਜੰਸੀ CERT-In ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਵਿੰਡੋਜ਼ 10 ਅਤੇ 11 ਵਿਚ ਕੁਝ ਗੰਭੀਰ Security Vulnerabilities ਪਾਈਆਂ ਗਈਆਂ ਹਨ। ਏਜੰਸੀ ਨੇ ਕਿਹਾ ਕਿ ਇਨ੍ਹਾਂ ਕਮਜ਼ੋਰੀਆਂ ਕਰਕੇ ਸਾਈਬਰ ਹੈਕਰ ਤੁਹਾਡੇ ਕੰਪਿਊਟਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਨਾਲ ਹੀ ਤੁਹਾਡਾ ਜ਼ਰੂਰੀ ਡਾਟਾ ਵੀ ਚੋਰੀ ਕਰ ਸਕਦੇ ਹਨ।

ਦਰਅਸਲ, ਇਹ ਕਮਜ਼ੋਰੀਆਂ ਉਨ੍ਹਾਂ ਵਿੰਡੋਜ਼ ਸਿਸਟਮਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀਆਂ ਹਨ ਜਿਨ੍ਹਾਂ ਕੋਲ Virtualisation-Based Security (VBS) ਅਤੇ Windows Backup ਫੀਚਰ ਹਨ। ਹੈਕਰ ਇਨ੍ਹਾਂ ਕਮਜ਼ੋਰੀਆਂ ਦਾ ਫਾਇਦਾ ਚੁੱਕਦੇ ਹਨ ਅਤੇ ਕੰਪਿਊਟਰ ਦੇ ਮਹੱਤਵਪੂਰਨ ਹਿੱਸਿਆਂ ਤੱਕ ਪਹੁੰਚ ਕਰਦੇ ਹਨ ਅਤੇ ਗੁਪਤ ਜਾਣਕਾਰੀ ਚੋਰੀ ਕਰ ਲੈਂਦੇ ਹਨ। ਅਜਿਹੀ ਸਥਿਤੀ ਵਿੱਚ, ਹੈਕਰਾਂ ਤੋਂ ਬਹੁਤ ਸਾਵਧਾਨ ਰਹਿਣ ਅਤੇ ਸਮੇਂ-ਸਮੇਂ 'ਤੇ ਸਿਸਟਮ ਨੂੰ ਅਪਡੇਟ ਕਰਦੇ ਕਹਿਣ ਦੀ ਲੋੜ ਹੈ।

ਕਿਹੜੇ ਵਿੰਡੋਜ਼ ਵਰਜ਼ਨ ਪ੍ਰਭਾਵਿਤ ਹਨ?

Windows 10: ਵਰਜ਼ਨ 1607, 21H2, 22H2 ਅਤੇ 1809, 32-bit, x64 ਅਤੇ ARM64 ਬੇਸਡ ਸਿਸਟਮ ਦੇ ਲਈ।

Windows 11: ਵਰਜ਼ਨ 21H2, 22H2, ਅਤੇ 24H2, x64 और ARM64 ਬੇਸਡ ਸਿਸਟਮ ਦੇ ਲਈ।

Windows Server: Windows Server 2016, 2019, 2022 और Server Core Installation

ਇਦਾਂ ਰਹੋ ਸੁਰੱਖਿਅਤ

1. ਆਪਣੇ ਕੰਪਿਊਟਰ ਵਿੱਚ ਫਾਇਰਵਾਲ ਨੂੰ ਚਾਲੂ ਰੱਖੋ। ਇੱਕ ਚੰਗੇ ਐਂਟੀਵਾਇਰਸ ਸਾਫਟਵੇਅਰ ਦੀ ਵੀ ਵਰਤੋਂ ਕਰੋ।

2. ਕਿਸੇ ਵੀ ਸ਼ੱਕੀ ਈਮੇਲ ਜਾਂ ਲਿੰਕ 'ਤੇ ਕਲਿੱਕ ਨਾ ਕਰੋ।

3. ਜੇਕਰ ਲੋੜ ਨਾ ਹੋਵੇ, ਤਾਂ VBS ਅਤੇ Windows ਬੈਕਅੱਪ Features ਨੂੰ ਬੰਦ ਕਰੋ।

4. ਆਪਣੇ ਮਹੱਤਵਪੂਰਨ ਡੇਟਾ ਦਾ ਬੈਕਅੱਪ ਲੈਣਾ ਯਕੀਨੀ ਬਣਾਓ।

5. Microsoft ਅਤੇ CERT-In ਤੋਂ ਆਉਣ ਵਾਲੇ ਅੱਪਡੇਟਾਂ ਦੀ ਤੁਰੰਤ ਪਾਲਣਾ ਕਰੋ।

6. ਆਪਣੇ ਕੰਪਿਊਟਰ ਦੀ ਸੁਰੱਖਿਆ ਦਾ ਧਿਆਨ ਰੱਖੋ ਅਤੇ ਹੈਕਰਸ ਤੋਂ ਸਾਵਧਾਨ ਰਹੋ।

No comments