Breaking News

ਦੁਨੀਆ ਭਰ 'ਚ ਨਹੀਂ ਚੱਲ ਰਿਹਾ YouTube ਤੇ Gmail,ਖੋਲ੍ਹਣ 'ਤੇ ਦਿੱਖ ਰਿਹਾ ਇਹ ਬਾਂਦਰ, ਯੂਜ਼ਰਸ ਹੋ ਰਹੇ ਪਰੇਸ਼ਾਨ 

<div></div> ਨਵੀਂ ਦਿੱਲੀ: ਮਸ਼ਹੂਰ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਅਤੇ ਮੁਫਤ ਈ-ਮੇਲ ਸੇਵਾ ਪ੍ਰਦਾਨ ਕਰਨ ਵਾਲਾ ਜੀ-ਮੇਲ ਅਚਾਨਕ ਬੰਦ ਹੋ ਗਏ ਹਨ। ਦੁਨੀਆ ਭਰ ਦੇ ਯੂਜ਼ਰਸ ਯੂਟਿਊਬ ਅਤੇ ਜੀਮੇਲ ਦੀ ਵਰਤੋਂ ਕਰਨ ਵਿੱਚ ਅਸਮਰੱਥ ਹਨ ਅਤੇ ਲਗਾਤਾਰ ਸ਼ਿਕਾਇਤ ਕਰ ਰਹੇ ਹਨ। ਜਿਵੇਂ ਹੀ ਸੋਮਵਾਰ ਸ਼ਾਮ ਨੂੰ ਗੂਗਲ ਦੀਆਂ ਦੋਵੇਂ ਸੇਵਾਵਾਂ ਬੰਦ

No comments