ਵਰਕਰਾਂ ਨੇ ਹੀ ਲੁੱਟ ਲਏ ਫ਼ੈਕਟਰੀ 'ਚ ਪਏ 440 ਕਰੋੜ ਰੁਪਏ ਦੇ ਆਈਫ਼ੋਨ
<div dir="ltr">ਕੋਲਾਰ: ਕਰਨਾਟਕ ਦੇ ਕੋਲਾਰ ਸਥਿਤ ਵਿਸਟ੍ਰੌਨ ਦੇ ਪਲਾਂਟ ’ਚ ਸਨਿੱਚਰਵਾਰ ਨੂੰ ਹਿੰਸਾ ਫੈਲਣ ਕਾਰਣ 440 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸ ਦੇ ਹਜ਼ਾਰਾਂ ਆਈਫ਼ੋਨ ਲੁੱਟ ਲਏ ਗਏ ਸਨ। ਕੰਪਨੀ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।</div> <div dir="ltr"> ਦਰਅਸਲ, ਆਈਫ਼ੋਨ ਤਿਆਰ

No comments