ਅੱਜ ਲਾਂਚ ਹੋ ਰਿਹਾ Xiaomi ਦਾ ਨਵਾਂ ਮੋਬਾਈਲ ਫ਼ੋਨ Redmi 9 Power
Xiaomi ਅੱਜ ਆਪਣਾ ਨਵਾਂ ਸਮਾਰਟਫ਼ੋਨ Redmi 9 Power ਭਾਰਤ ਵਿੱਚ ਲਾਂਚ ਕਰਨ ਜਾ ਰਹੀ ਹੈ। ਇਹ ਫ਼ੋਨ ਅੱਜ ਦੁਪਹਿਰ 12 ਵਜੇ ਲਾਂਚ ਹੋਵੇਗਾ। ਇਸ ਲਾਂਚਿੰਗ ਈਵੈਂਟ ਦੀ ਲਾਈਵ ਸਟ੍ਰੀਮਿੰਗ ਤੁਸੀਂ ਕੰਪਨੀ ਦੇ ਸੋਸ਼ਲ ਮੀਡੀਆ ਪਲੇਟਫ਼ਾਰਮ ਉੱਤੇ ਵੇਖ ਸਕਦੇ ਹੋ। Redmi 9 Power 6000mAH ਦੀ ਬੈਟਰੀ ਤੇ 48MP ਕੁਐਡ ਰੀਅਰ

No comments