ਸਭ ਤੋਂ ਸਸਤਾ 5G ਸਮਾਰਟਫ਼ੋਨ iQoo U3 ਲਾਂਚ, Moto G 5G ਨਾਲ ਹੋਵੇਗਾ ਮੁਕਾਬਲਾ
iQoo ਨੇ ਆਪਣਾ ਨਵਾਂ 5G ਸਮਾਰਟਫ਼ੋਨ iQoo U3 ਲਾਂਚ ਕਰ ਦਿੱਤਾ ਹੈ। ਹਾਲੇ ਇਸ ਨੂੰ ਚੀਨ ’ਚ ਲਾਂਚ ਕੀਤਾ ਗਿਆ ਹੈ ਤੇ ਇਹ ਫ਼ੋਨ ਦੂਜੇ ਦੇਸ਼ਾਂ ’ਚ ਕਦੋਂ ਲਾਂਚ ਹੋਵੇਗਾ, ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲੀ। ਇਹ iQoo U3 ਹੁਣ ਤੱਕ ਦਾ ਸਭ ਤੋਂ ਸਸਤਾ ਸਮਾਰਟਫ਼ੋਨ ਹੈ। iQoo U3

No comments