WhatsApp ਦੀ ਨਵੀਂ ਟਰਮ ਐਂਡ ਪ੍ਰਾਈਵੇਸੀ ਪਾਲਿਸੀ, ਅਕਸੈਪਟ ਨਾ ਕਰਨ ’ਤੇ ਬੰਦ ਹੋਵੇਗਾ ਅਕਾਊਂਟ
ਹਰਮਨਪਿਆਰੀ ਮੈਸੇਜਿੰਗ ਐਪ WhatsApp ਸਮੇਂ-ਸਮੇਂ ’ਤੇ ਆਪਣੇ ਸਾਫ਼ਟਵੇਅਰ ਵਿੱਚ ਨਵੇਂ-ਨਵੇਂ ਅਪਡੇਟਸ ਨਾਲ ਯੂਜ਼ਰਜ਼ ਨੂੰ ਆਪਣੇ ਵੱਲ ਖਿੱਚਦਾ ਰਿਹਾ ਹੈ। ਹੁਣ ਇਹ ਖ਼ਬਰ ਹੈ ਕਿ ਆਉਣ ਵਾਲੇ ਸਮੇਂ ’ਚ ਵ੍ਹਟਸਐਪ ਆਪਣੀਆਂ ਸੇਵਾਵਾਂ ਦੀਆਂ ਸ਼ਰਤਾਂ ਦੀਆਂ ਮੱਦਾਂ ਵਿੱਚ ਕੁਝ ਤਬਦੀਲੀ ਕਰਨ ਵਾਲਾ ਹੈ। ਜੇ ਕੋਈ ਉਨ੍ਹਾਂ ਸ਼ਰਤਾਂ ਨੂੰ ਪ੍ਰਵਾਨ ਨਹੀਂ ਕਰੇਗਾ,

No comments