Best Foldable Smartphones: ਭਾਰਤ ’ਚ ਮਿਲਣ ਵਾਲੇ ਵਧੀਆ ਫ਼ੋਲਡੇਬਲ ਮੋਬਾਈਲ ਫ਼ੋਨ, ਵੇਖੋ ਪੂਰੀ ਲਿਸਟ
ਮੁੰਬਈ: ਸਮਾਰਟਫ਼ੋਨਜ਼ ਦੇ ਤੇਜ਼ੀ ਨਾਲ ਬਦਲਦੇ ਬਾਜ਼ਾਰ ’ਚ ਕਈ ਸਮਾਰਟਫ਼ੋਨ ਕੰਪਨੀਆਂ ਨੇ ਆਪਣੇ ਫ਼ੋਨਾਂ ਵਿੱਚ ਤਬਦੀਲੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਸੈਮਸੰਗ, ਹੁਆਵੇਈ, ਮੋਟੋਰੋਲਾ ਤੇ ਮਾਈਕ੍ਰੋਸਾਫ਼ਟ ਕੁਝ ਅਜਿਹੀਆਂ ਕੰਪਨੀਆਂ ਹਨ, ਜਿਨ੍ਹਾਂ ਨੇ ਪਿੱਛੇ ਜਿਹੇ ਫ਼ੋਲਡੇਬਲ ਫ਼ੋਨ ਲਾਂਚਾ ਕੀਤੇ ਹਨ। <strong>Samsung Galaxy Fold</strong> ਇਸ ਫ਼ੋਲਡੇਬਲ ਫ਼ੋਨ ਵਿੱਚ 4.6 ਇੰਚ ਐਚਡੀ ਸੁਪਰ

No comments