WhatsApp ਪੇਮੈਂਟ ਫੀਚਰ ਤੋਂ ਬਾਅਦ ਹੁਣ ਮਿਲਣਗੇ ਇਹ ਖਾਸ ਅਪਡੇਟਸ, ਸਾਲਾਂ ਤੋਂ ਸੀ ਇਨ੍ਹਾਂ ਦਾ ਇੰਤਜ਼ਾਰ
ਨਵੀਂ ਦਿੱਲੀ: ਵ੍ਹੱਟਸਐਪ ਆਪਣੇ ਯੂਜ਼ਰਸ ਨੂੰ ਵੱਧ ਤੋਂ ਵੱਧ ਸਹੂਲਤ ਪ੍ਰਦਾਨ ਕਰਨ ਲਈ ਆਪਣੇ ਫੀਚਰਸ ਨੂੰ ਅਪਗ੍ਰੇਡ ਕਰਦਾ ਹੈ ਜਾਂ ਕੁਝ ਨਵੇਂ ਫੀਚਰਸ ਐਡ ਕਰਦਾ ਹੈ। ਹਾਲ ਹੀ ਵਿਚ WhatsApp ਨੇ ਪੇਮੈਂਟ ਫੀਚਰ ਪੇਸ਼ ਕਰਨ ਦੀ ਗੱਲ ਕੀਤੀ, ਇਸ ਦੇ ਨਾਲ ਹੀ ਵ੍ਹੱਟਸਐਪ ਵਿਚ ਕੁਝ ਨਵੇਂ ਫੀਚਰਸ ਵੀ ਆ

No comments