Festival Sale: ਦੀਵਾਲੀ ਸੇਲ ’ਚ ਸਮਾਰਟਫ਼ੋਨਾਂ 'ਤੇ 7,000 ਰੁਪਏ ਤੱਕ ਛੋਟ, ਵੇਖੋ ਕਿਹੜੇ ਫ਼ੋਨ ਦੀ ਕਿੰਨੀ ਕੀਮਤ
Festival Sale: ਤਿਉਹਾਰਾਂ ਦੇ ਇਸ ਸੀਜ਼ਨ ’ਚ ਈ-ਕਾਮਰਸ ਪਲੇਟਫ਼ਾਰਮ ਉੱਤੇ ਸੇਲ ਜਾਰੀ ਹੈ। ਫ਼ਲਿਪਕਾਰਟ ਉੱਤੇ ਇੱਕ ਫਿਰ ਦੀਵਾਲੀ ਸੇਲ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਸੇਲ ’ਚ ਕਈ ਕੰਪਨੀਆਂ ਦੇ ਸਮਾਰਟਫ਼ੋਨ ਤੁਸੀਂ ਸਸਤੇ ਭਾਅ ਖ਼ਰੀਦ ਸਕਦੇ ਹੋ। ਆਓ ਜਾਣਦੇ ਹਾਂ ਕਿ ਫ਼ਲਿਪਕਾਰਟ ਦੀ ਇਸ ਸੇਲ ਵਿੱਚ ਕਿਹੜੇ ਸਮਾਰਟਫ਼ੋਨ ਉੱਤੇ

No comments