Breaking News

iPhone 12 Mini ਤੇ iPhone 12 Pro Max 'ਤੇ ਮਿਲ ਰਿਹਾ ਹਜ਼ਾਰਾਂ ਦਾ ਡਿਸਕਾਊਂਟ, ਜਾਣੋ ਆਫਰ 

<div></div> <div>ਭਾਰਤ ਵਿਚ ਆਈਫੋਨ 12 ਮਿੰਨੀ(iPhone 12 Mini) ਅਤੇ ਆਈਫੋਨ 12 ਪ੍ਰੋ ਮੈਕਸ (iPhone 12 Pro Max) ਦੀ ਵਿਕਰੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦੀ ਪ੍ਰੀ-ਬੁਕਿੰਗ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ। ਇਹ ਆਈਓਐਸ 14 'ਤੇ ਕੰਮ ਕਰਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਸਮਾਰਟਫੋਨ 'ਤੇ ਆਫਰਸ ਦਿੱਤੇ ਜਾ ਰਹੇ ਹਨ।

No comments