Diwali 2020 Wishes, WhatsApp Status: ਇਸ ਦੀਵਾਲੀ ਖਾਸ ਸਟੀਕਰ ਭੇਜ ਕਹੋ ਹੈਪੀ ਦੀਵਾਲੀ, WhatsApp ਲੈ ਕੇ ਆਇਆ ਮਜ਼ੇਦਾਰ ਫੀਚਰ
ਨਵੀਂ ਦਿੱਲੀ: ਦੀਵਾਲੀ 'ਤੇ ਸ਼ੁਭਕਾਮਨਾਵਾਂ ਭੇਜਣ ਦੀ ਪ੍ਰਕਿਰਿਆ ਜਾਰੀ ਹੈ। ਉਧਰ ਦੀਵਾਲੀ ‘ਤੇ ਆਪਣੇ ਖਾਸ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਵਿਸ਼ ਕਰਨ ਲਈ WhatsApp ਆਪਣੇ ਯੂਜ਼ਰਸ ਲਈ ਦੀਵਾਲੀ ਥੀਮ ਬੇਸਡ ਐਨੀਮੇਟਡ ਸਟਿੱਕਰ ਲੈ ਕੇ ਆਇਆ ਹੈ। ਇਸ ਤੋਂ ਇਲਾਵਾ ਯੂਜ਼ਰਸ ਵ੍ਹੱਟਸਐਪ ‘ਤੇ ਆਪਣਾ ਪਰਸਨਲ ਸਟੀਕਰ ਬਣਾ ਕੇ ਦੀਵਾਲੀ ਵਿਸ਼ ਕਰ

No comments