BSNL ਲੈਕੇ ਆਇਆ 60Mbps ਸਪੀਡ ਵਾਲਾ ਨਵਾਂ ਫਾਇਬਰ ਪਲਾਨ, Jio-Airtel ਨੂੰ ਮਿਲੇਗੀ ਟੱਕਰ
<p style="text-align: justify;">ਟੈਲੀਕਾਮ ਕੰਪਨੀਆਂ ਇੰਟਰਨੈੱਟ ਦੇ ਵਧਦੇ ਇਸਤੇਮਾਲ ਨੂੰ ਦੇਖ ਕੇ ਇਕ ਸ਼ਾਨਦਾਰ ਡਾਟਾ ਪਲਾਨ ਲਿਆ ਰਹੀਆਂ ਹਨ। ਹੁਣ BSNL 599 ਦਾ ਨਵਾਂ ਪਲਾਨ ਲੈਕੇ ਆਇਆ ਹੈ। ਜਿਸ 'ਚ 60Mbps ਦੀ ਸਪੀਡ ਮਿਲੇਗੀ। BSNL ਦੇ ਇਸ ਪਲਾਨ ਦਾ ਨਾਂਅ Fiber Basic Plus ਪਲਾਨ ਹੈ। ਇਸ ਦੀ ਕੀਮਤ 599 ਰੁਪਏ

No comments