Breaking News

ਅਗਲੇ ਮਹੀਨੇ ਬਦਲ ਰਿਹਾ ਆਨਲਾਈਨ ਟ੍ਰਾਂਜ਼ੈਕਸ਼ਨ ਨਾਲ ਜੁੜਿਆ ਇਹ ਨਿਯਮ, ਜਾਣੋ ਤੁਹਾਨੂੰ ਕਿਵੇਂ ਹੋਵੇਗਾ ਫਾਇਦਾ 

<div></div> <div>ਅਗਲੇ ਮਹੀਨੇ ਤੋਂ ਆਨਲਾਈਨ ਬੈਂਕਿੰਗ ਨਾਲ ਸਬੰਧਤ ਇਕ ਨਿਯਮ ਬਦਲਣ ਜਾ ਰਿਹਾ ਹੈ। ਅਗਲੇ ਮਹੀਨੇ ਤੋਂ ਰੀਅਲ ਟਾਈਮ ਗ੍ਰੋਸ ਸੈਟਲਮੈਂਟ ਭਾਵ RTGS 24 ਘੰਟਿਆਂ ਲਈ ਉਪਲਬਧ ਰਹੇਗੀ। ਆਰਬੀਆਈ ਨੇ ਇਹ ਕਦਮ ਦੇਸ਼ ਭਰ ਵਿੱਚ ਡਿਜੀਟਲ ਬੈਂਕਿੰਗ ਨੂੰ ਉਤਸ਼ਾਹਤ ਕਰਨ ਲਈ ਚੁੱਕਿਆ ਹੈ। ਦੱਸ ਦੇਈਏ ਕਿ ਦਸੰਬਰ 2019 ਵਿੱਚ NEFT ਸਿਸਟਮ (ਨੈਸ਼ਨਲ ਇਲੈਕਟ੍ਰਾਨਿਕ

No comments