Breaking News

ਆਵਾਜ਼ ਦੀ ਕਮਾਂਡ ਨਾਲ ਚੱਲੇਗਾ ਸਮਾਰਟਫ਼ੋਨ, ਅਗਲੇ ਮਹੀਨੇ ਲਾਂਚ ਹੋਏਗਾ ਸੈਮਸੰਗ ਦਾ ਨਵਾਂ ਫ਼ੋਨ

<div dir="ltr">ਟੈਕਨੋਲੋਜੀ ਦੇ ਖੇਤਰ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸੇ ਲੜੀ ਵਿੱਚ ਦੱਖਣੀ ਕੋਰੀਆਈ ਸਮਾਰਟਫ਼ੋਨ ਕੰਪਨੀ ਸੈਮਸੰਗ ਹੁਣ ਇੱਕ ਅਜਿਹਾ ਫ਼ੋਨ ਲੈ ਕੇ ਆ ਰਹੀ ਹੈ, ਜਿਸ ਨੂੰ ਤੁਸੀਂ ਸਿਰਫ਼ ਆਪਣੀ ਆਵਾਜ਼ ਦੀ ਕਮਾਂਡ ਨਾਲ ਅਨਲੌਕ ਕਰ ਸਕੋਗੇ। ਕੰਪਨੀ ਅਪਕਮਿੰਗ ਗੈਲੈਕਸੀ S21 ਲੜੀ ਵਿੱਚ ਬਾਇਓਮੀਟ੍ਰਿਕ ਵਾਇਸ

No comments