ਸੈਮਸੰਗ ਨੇ ਗਾਹਕਾਂ ਨੂੰ ਦਿੱਤਾ ਤੋਹਫਾ, ਸਸਤੇ ਕੀਤੇ ਦਮਦਾਰ ਸਮਾਰਟਫੋਨ, ਖ਼ਰੀਦਣ ਦਾ ਸੁਨਹਿਰੀ ਮੌਕਾ
ਨਵੀਂ ਦਿੱਲੀ: ਤਕਨੀਕੀ ਕੰਪਨੀਆਂ ਨੂੰ ਕੋਰੋਨਾਵਾਇਰਸ ਕਰਕੇ ਭਾਰੀ ਆਰਥਿਕ ਨੁਕਸਾਨ ਹੋਇਆ ਹੈ, ਜਿਸ ਨੂੰ ਪੂਰਾ ਕਰਨ ਲਈ ਕੰਪਨੀਆਂ ਬਹੁਤ ਸਾਵਧਾਨ ਹਨ। ਤਕਨੀਕੀ ਕੰਪਨੀਆਂ ਨਵੇਂ ਸਮਾਰਟਫੋਨਜ਼ 'ਤੇ ਬੰਪਰ ਛੋਟ ਦੀ ਪੇਸ਼ਕਸ਼ ਕਰ ਰਹੀਆਂ ਹਨ, ਤਾਂ ਜੋ ਆਰਥਿਕ ਨੁਕਸਾਨ ਦੀ ਅਸਾਨੀ ਨਾਲ ਭਰਪਾਈ ਹੋ ਸਕੇ। ਸੈਮਸੰਗ, ਜੋ ਦੱਖਣੀ ਕੋਰੀਆ ਦੀਆਂ ਵੱਡੀਆਂ

No comments