Breaking News

Oppo A73 ਭਾਰਤ 'ਚ 30W ਫਾਸਟ ਚਾਰਜਿੰਗ ਨਾਲ ਲਾਂਚ, ਜਾਣੋ ਹੋਰ ਫੀਚਰਸ ਅਤੇ ਕੀਮਤ

ਨਵੀਂ ਦਿੱਲੀ: ਚੀਨੀ ਕੰਪਨੀ ਓਪੋ ਨੇ 5 ਅਕਤੂਬਰ 2020 ਨੂੰ ਆਪਣਾ ਨਵਾਂ ਸਮਾਰਟਫੋਨ A73 ਲਾਂਚ ਕੀਤਾ ਹੈ। ਓਪੋ ਦੇ ਇਸ ਫੋਨ ਦੀ ਕੀਮਤ ਲਗਪਗ 16 ਹਜ਼ਾਰ ਰੁਪਏ ਹੋਵੇਗੀ। ਇਸ ਫੋਨ ਦੀ ਐਚਡੀ ਸਕਰੀਨ ਹੈ ਜਿਸ ਦਾ ਆਕਾਰ 6.44 ਇੰਚ ਹੈ। ਫੋਨ ਦੀ ਰੈਜ਼ੋਲਿਊਸ਼ਨ 1020X2400 ਪਿਕਸਲ ਹੈ ਤੇ ਆਸਪੈਕਟ ਰੇਸ਼ੋ 20:

No comments