Breaking News

ਭਾਰਤੀ ਬਜ਼ਾਰ 'ਚ ਅਗਲੇ ਹਫਤੇ ਲਾਂਚ ਹੋਵੇਗਾ ਸਮਾਰਟਫੋਨ One Plus 8T 5G, ਕੰਪਨੀ ਨੇ ਫੀਚਰਸ ਰਿਵੀਲ ਕਰਨੇ ਕੀਤੇ ਸ਼ੁਰੂ  

<div>ਵਨ ਪਲੱਸ(One Plus) ਨੇ ਆਪਣੇ ਅਗਲੇ ਫਲੈਗਸ਼ਿਪ ਸਮਾਰਟਫੋਨ 8 ਟੀ ਨੂੰ ਵਿਸ਼ਵਵਿਆਪੀ ਤੌਰ 'ਤੇ 14 ਅਕਤੂਬਰ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਆਉਣ ਵਾਲੇ ਈਵੈਂਟ 'ਚ ਪੰਜ ਹੋਰ ਉਤਪਾਦ ਵੀ ਕੰਪਨੀ ਦੁਆਰਾ ਲਾਂਚ ਕੀਤੇ ਜਾ ਸਕਦੇ ਹਨ। ਇਨ੍ਹਾਂ ਵਿੱਚ ਇੱਕ ਨਵਾਂ 65 ਡਬਲਯੂ ਫਾਸਟ ਚਾਰਜਰ, ਇੱਕ ਨਵਾਂ ਈਅਰਬਡ ਅਤੇ

No comments