ਨਹਿਲੇ 'ਤੇ ਦਹਿਲਾ! Google ਨੇ Play Store ਤੋਂ ਹਟਾਇਆ Paytm, ਹੁਣ ਕੰਪਨੀ ਨੇ ਆਪਣਾ ਹੀ ਬਣਾ ਧਰਿਆ ਪਲੇਅ ਸਟੋਰ
ਨਵੀਂ ਦਿੱਲੀ: ਹਾਲ ਹੀ ਵਿੱਚ Google ਨੇ Paytm ਨੂੰ ਆਪਣੇ ਪਲੇ ਸਟੋਰ ਤੋਂ ਹਟਾ ਦਿੱਤਾ ਸੀ। ਹਾਲਾਂਕਿ, 24 ਘੰਟਿਆਂ ਬਾਅਦ ਐਪ ਮੁੜ ਪਲੇ ਸਟੋਰ ‘ਤੇ ਆ ਗਿਆ ਸੀ ਪਰ ਅਜਿਹਾ ਲੱਗਦਾ ਹੈ ਕਿ ਪੇਟੀਐਮ ਨੂੰ ਗੂਗਲ ਦੀ ਇਹ ਹਰਕਤ ਚੰਗੀ ਨਹੀਂ ਲੱਗੀ। ਹੁਣ ਕੰਪਨੀ ਨੇ ਆਪਣਾ ਮਿਨੀ ਐਪ ਸਟੋਰ

No comments