ਸਿਰਫ 9,999 ਰੁਪਏ 'ਚ Infinix Hot 10 ਭਾਰਤ 'ਚ ਹੋਇਆ ਲਾਂਚ, ਜਾਣੋ ਸ਼ਾਨਦਾਰ ਫੀਚਰਸ
Infinix Hot 10 Launched: ਬਜਟ ਸੈਗਮੈਂਟ 'ਚ ਇਨਫਿਨਿਕਸ ਨੇ ਭਾਰਤ 'ਚ ਆਪਣਾ ਸ਼ਕਤੀਸ਼ਾਲੀ ਸਮਾਰਟਫੋਨ Infinix Hot 10 ਲਾਂਚ ਕੀਤਾ ਹੈ। ਪੰਚਹੋਲ ਡਿਸਪਲੇਅ, ਸ਼ਕਤੀਸ਼ਾਲੀ ਪ੍ਰੋਸੈਸਰ ਤੇ ਕਵਾਡ ਕੈਮਰਾ ਸੈੱਟਅਪ ਨਾਲ ਲੈਸ ਇਸ ਫੋਨ ਨੂੰ ਫਲਿੱਪਕਾਰਟ ਰਾਹੀਂ ਵੇਚਿਆ ਜਾਵੇਗਾ। ਆਓ ਜਾਣਦੇ ਹਾਂ ਨਵੀਂ Infinix Hot 10 ਦੀ ਕੀਮਤ ਤੇ ਇਸ ਦੀਆਂ

No comments