Breaking News

Gionee ਨੇ ਬਜਟ ਸੈਗਮੈਂਟ ਸਮਾਰਟਫੋਨ S12 Lite ਕੀਤਾ ਲਾਂਚ

ਚੀਨੀ ਸਮਾਰਟਫੋਨ ਕੰਪਨੀ Gionee ਨੇ ਆਪਣਾ ਨਵਾਂ Gionee S12 Lite ਫੋਨ ਲਾਂਚ ਕੀਤਾ ਹੈ। ਇਸ ਫੋਨ ਵਿੱਚ ਬਜਟ ਸੈਗਮੈਂਟ ਸਮਾਰਟਫੋਨ ਵਾਲੇ ਫੀਚਰ ਹਨ। ਇਸ ਫੋਨ ਵਿੱਚ ਤੁਹਾਨੂੰ ਦੋ ਰੰਗ, ਨੀਲਾ ਤੇ ਸਲੇਟੀ ਮਿਲਣਗੇ। ਕੰਪਨੀ ਨੇ ਇਸ ਫੋਨ ਨੂੰ ਹਾਲ ਹੀ ਵਿੱਚ ਨਾਈਜੀਰੀਆ ਵਿੱਚ ਲਾਂਚ ਕੀਤਾ ਹੈ। ਫਿਲਹਾਲ ਫੋਨ ਦੀ

No comments