Apple ਸਣੇ 16 ਹੋਰ ਕੰਪਨੀਆਂ ਨੂੰ ਭਾਰਤ 'ਚ ਮੋਬਾਈਲ ਬਣਾਉਣ ਦੀ ਮਨਜ਼ੂਰੀ, 5 ਸਾਲਾਂ 'ਚ 2 ਲੱਖ ਤੋਂ ਵੱਧ ਨੌਕਰੀਆਂ
<div class="adM"> ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਮੰਗਲਵਾਰ ਨੂੰ 11,000 ਕਰੋੜ ਰੁਪਏ ਦੇ ਨਿਵੇਸ਼ ਨਾਲ ਘਰੇਲੂ ਤੇ ਅੰਤਰਰਾਸ਼ਟਰੀ ਕੰਪਨੀਆਂ ਦੇ 16 ਮੋਬਾਈਲ ਫੋਨ ਨਿਰਮਾਣ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ। ਕੇਂਦਰ ਸਰਕਾਰ ਨੇ ਦੱਸਿਆ ਕਿ ਸਰਕਾਰ ਪ੍ਰੋਡਕਸ਼ਨ ਪ੍ਰਮੋਸ਼ਨ (PLI) ਸਕੀਮ ਅਧੀਨ ਮੋਬਾਈਲ ਫੋਨਾਂ ਦੇ ਨਿਰਮਾਣ ਲਈ 11,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।

No comments