ਹੁਣ ਯੂਜ਼ਰ ਦੇ ਦੇਖਣ ਮਗਰੋਂ ਆਪਣੇ ਆਪ ਡਿਲੀਟ ਹੋ ਜਾਣਗੇ ਮੈਸੇਜ, WhatsApp ਲਿਆ ਰਿਹਾ ਇਹ ਖਾਸ ਫ਼ੀਚਰ
ਮਸ਼ਹੂਰ ਐਪ ਵਟਸਐਪ 'ਤੇ ਯੂਜ਼ਰਸ ਨੂੰ ਆਏ ਦਿਨ ਨਵੇਂ ਫੀਚਰਸ ਦੇਖਣ ਨੂੰ ਮਿਲਦੇ ਹਨ। ਫਿਲਹਾਲ ਐਪ ਇੱਕ ਫ਼ੀਚਰ 'ਤੇ ਕੰਮ ਕਰ ਰਹੀ ਹੈ ਜੋ ਫੋਨ ਦੀ ਸਪੇਸ ਲਈ ਬਹੁਤ ਲਾਭਦਾਇਕ ਸਿੱਧ ਹੋਵੇਗੀ। ਦਰਅਸਲ ਵਟਸਐਪ ਸੈਲਫ-ਡਿਸਟ੍ਰਕਟਿੰਗ ਦੀ ਟੈਸਟਿੰਗ ਕਰ ਰਹੀ ਹੈ। ਮੈਸੇਜਸ ਨੂੰ ਇਸ ਫ਼ੀਚਰ ਦੇ ਜ਼ਰੀਏ ਇੱਕ ਸਮੇਂ ਬਾਅਦ

No comments