Airtel ਨੇ Jio ਅਤੇ Vodafone ਨੂੰ ਪਾਈ ਮਾਤ, Airtel ਦੇ ਐਕਟਿਵ ਯੂਜ਼ਰਸ ਵਧੇ
<p style="text-align: justify;">ਐਕਟਿਵ ਯੂਜ਼ਰਸ ਦੇ ਮਾਮਲੇ 'ਚ ਏਅਰਟੈਲ ਨੇ ਰਿਲਾਇੰਸ ਜਿਓ ਨੂੰ ਪਿੱਛੇ ਛੱਡ ਦਿੱਤਾ ਹੈ। ਏਅਰਟੈਲ ਦੇ ਜੂਨ ਮਹੀਨੇ 'ਚ 3.7 ਮਿਲੀਅਨ ਐਕਟਿਵ ਮੋਬਾਇਲ ਯੂਜ਼ਰਸ ਰਹੇ। ਰਿਲਾਇੰਸ ਜਿਓ ਇੰਫੋਕੌਮ ਨੇ ਜੂਨ 'ਚ 2.1 ਮਿਲੀਅਨ ਐਕਟਿਵ ਸਬਸਕ੍ਰਾਇਬਰਸ ਗਵਾ ਦਿੱਤੇ। ਇਸ ਤੋਂ ਇਲਾਵਾ ਵੋਡਾਫੋਨ ਆਈਡੀਆ ਨੂੰ ਸਭ ਤੋਂ ਜ਼ਿਆਦਾ ਨੁਕਸਾਨ

No comments