Breaking News

ਦਿੱਲੀ ਵਿਧਾਨ ਸਭਾ ਦੀ ਕਮੇਟੀ ਵੱਲੋਂ ਫੇਸਬੁੱਕ ਨੂੰ ਜਾਰੀ ਸੰਮਨ 'ਤੇ SC ਨੇ ਲਾਈ ਰੋਕ, 15 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਫੇਸਬੁੱਕ ਦੇ ਉਪ ਪ੍ਰਧਾਨ ਅਜੀਤ ਮੋਹਨ ਖਿਲਾਫ 15 ਅਕਤੂਬਰ ਤੱਕ ਕੋਈ ਕਾਰਵਾਈ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਦਿੱਲੀ ਵਿਧਾਨ ਸਭਾ ਦੀ ਕਮੇਟੀ ਨੇ ਫੇਸਬੁੱਕ ਅਧਿਕਾਰੀਆਂ ਨੂੰ ਦਿੱਲੀ ਹਿੰਸਾ ਦੌਰਾਨ ਭੜਕਾਊ ਕੰਟੈਂਟ 'ਤੇ ਪਾਬੰਦੀ ਲਾਉਣ ਵਿੱਚ ਅਸਫਲ ਰਹਿਣ ਲਈ ਬੁਲਾਇਆ ਸੀ।   <span class="gmail-im">ਪੇਸ਼ ਨਾ ਹੋਣ

No comments