Huawei ਦਾ ਪੌਪ-ਅਪ ਸੈਲਫੀ ਕੈਮਰਾ ਨਾਲ ਲੈਸ Y9a ਸਮਾਰਟਫੋਨ ਲਾਂਚ
Huawei ਨੇ ਆਪਣਾ ਨਵਾਂ ਸਮਾਰਟਫੋਨ ਪੌਪ-ਅਪ ਸੈਲਫੀ ਕੈਮਰਾ ਨਾਲ ਲਾਂਚ ਕੀਤਾ ਹੈ। ਫਿਲਹਾਲ ਇਸ ਫੋਨ ਦੀ ਕੀਮਤ ਸਾਹਮਣੇ ਨਹੀਂ ਆਈ। ਇਹ ਫੋਨ ਮਿੱਡ ਨਾਈਟ ਬਲੈਕ, ਸਕੂਰਾ ਪਿੰਕ ਤੇ ਸਪੇਸ ਸਿਲਵਰ ਕੱਲਰ ਆਪਸ਼ਨ ਨਾਲ ਲਾਂਚ ਕੀਤਾ ਗਿਆ ਹੈ। ਮੀਡੀਆਟੈਕ ਹੈਲੀਓ ਜੀ 80 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ, ਜਦੋਂਕਿ ਪੁਰਾਣੇ

No comments