Breaking News

X Down, ਐਪ ਅਤੇ ਵੈਬਸਾਈਟ ਲੋਡ ਹੋਣ 'ਚ ਆ ਰਹੀ ਪਰੇਸ਼ਾਨੀ, ਯੂਜ਼ਰਸ ਕਰ ਰਹੇ ਸ਼ਿਕਾਇਤ

X Down: ਐਲਨ ਮਸਕ ਦਾ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਐਕਸ, ਡਾਊਨ ਚੱਲ ਰਿਹਾ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਐਪ, ਫੀਡ ਅਤੇ ਟਾਈਮਲਾਈਨ ਲੋਡ ਕਰਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਯੂਜ਼ਰਸ ਨੇ ਐਕਸ ਦੀ ਵੈੱਬਸਾਈਟ ਡਾਊਨ ਹੋਣ ਦੀ ਵੀ ਸ਼ਿਕਾਇਤ ਕੀਤੀ ਹੈ।

Is X Search down for anyone else too?

The endpoint just throws "Dependency: Unspecified" error pic.twitter.com/QEbxIw4hqI
— Jane Manchun Wong (@wongmjane) <a href="https://ift.tt/3R4OnFc 17, 2026

No comments