Jio ਦਾ ਧਮਾਕਾ! ਸਿਰਫ 200 ਰੁਪਏ 'ਚ 30 GB ਡੇਟਾ ਅਤੇ 15 OTT ਐਪਸ ਅਤੇ Live Tv ਦਾ ਮਜ਼ਾ

ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ Reliance Jio ਨੇ ਆਪਣੇ ਗਾਹਕਾਂ ਲਈ ਇੱਕ OTT Pass ਪੇਸ਼ ਕੀਤਾ ਹੈ, ਜੋ ਘੱਟ ਪੈਸਿਆਂ 'ਚ ਪੂਰਾ ਇੰਟਰਟੇਨਮੈਂਟ ਦਿੰਦਾ ਹੈ। ਸਿਰਫ਼ ₹200 ਵਿੱਚ ਉਪਲਬਧ, ਇਹ ਪਲਾਨ ਉਨ੍ਹਾਂ ਲਈ ਵਧੀਆ ਹੈ, ਜਿਹੜੇ ਕਈ OTT ਪਲੇਟਫਾਰਮਾਂ ਦਾ ਕੰਟੈਂਟ ਦੇਖਣਾ ਪਸੰਦ ਕਰਦੇ ਹਨ ਪਰ ਅਲੱਗ-ਅਲੱਗ ਸਬਸਕ੍ਰਿਪਸ਼ਨ ‘ਤੇ ਜ਼ਿਆਦਾ ਖਰਚ ਨਹੀਂ ਕਰਨਾ ਚਾਹੁੰਦੇ।

ਕੀ ਮਿਲਦਾ ਹੈ ਇਸ ਪਲਾਨ ਵਿੱਚ?

ਜੀਓ ਦੇ ₹200 ਦੇ OTT Pass ਦੀ ਵੈਲੀਡਿਟੀ 28 ਦਿਨਾਂ ਦੀ ਹੈ। ਇਸ ਦੇ ਨਾਲ ਕੁੱਲ 30GB ਹਾਈ-ਸਪੀਡ 4G ਡੇਟਾ ਦਿੱਤਾ ਜਾਂਦਾ ਹੈ। ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿੱਚ 15 OTT ਪਲੇਟਫਾਰਮ ਦਾ ਐਕਸੈਸ ਮਿਲਦਾ ਹੈ।

ਇਨ੍ਹਾਂ ਵਿੱਚ YouTube Premium, Prime Video Mobile, JioHotstar, SonyLIV, ZEE5, Lionsgate Play, Discovery+, SunNXT, Hoichoi, FanCode, Times Play, Taranag Plus, Planet Marathi, Kanccha Lannka ਅਤੇ JioTV ਤੱਕ ਦਾ ਐਕਸੈਸ ਮਿਲਦਾ ਹੈ। ਇਸ ਤੋਂ ਇਲਾਵਾ, ਯੂਜ਼ਰਸ ਨੂੰ 1,000 ਤੋਂ ਵੱਧ ਲਾਈਵ ਟੀਵੀ ਚੈਨਲਾਂ (IPTV) ਤੋਂ ਵੀ ਲਾਭ ਮਿਲਦਾ ਹੈ।

ਇਹ ਆਫਰ ਖਾਸ ਕਿਉਂ ਹੈ?

ਇਸ ਪਲਾਨ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਘੱਟ ਕੀਮਤ ਹੈ ਹੈ। ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਸਿਰਫ਼ YouTube Premium ਦੀ ਮਹੀਨੇ ਦੀ ਸਬਸਕ੍ਰਿਪਸ਼ਨ ਲਗਭਗ 149 ਰੁਪਏ ਦੀ ਹੈ। ਇਸ ਕਰਕੇ ₹200 ਵਿੱਚ ਇੰਨੇ ਸਾਰੇ OTT ਪਲੇਟਫਾਰਮਾਂ ਦਾ ਐਕਸੈਸ ਮਿਲਣਾ ਇਸ ਨੂੰ ਮਹੱਤਵਪੂਰਣ ਬਣਾਉਂਦਾ ਹੈ।

Prime Video Mobile, JioHotstar, ਅਤੇ SonyLIV ਵਰਗੇ ਪਲੇਟਫਾਰਮ ਫਿਲਮਾਂ, ਵੈੱਬ ਸੀਰੀਜ਼ ਅਤੇ ਲਾਈਵ ਸਪੋਰਟਸ ਦੀ ਇੱਕ ਵੱਡੀ ਕੰਟੈਂਟ ਲਾਇਬ੍ਰੇਰੀ ਦਾ ਆਫਰ ਦਿੰਦਾ ਹੈ। ਫੈਨਕੋਡ ਤੁਹਾਨੂੰ ਬਹੁਤ ਸਾਰੇ ਲਾਈਵ ਸਪੋਰਟਸ ਇਵੈਂਟ ਦੇਖਣ ਦੀ ਆਗਿਆ ਵੀ ਦਿੰਦਾ ਹੈ।

ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://ift.tt/HGYZMIx 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

No comments