Breaking News

Instagram Reels 'ਤੇ ਚਾਹੀਦੇ ਲੱਖਾਂ Views? ਤਾਂ ਅਪਣਾਓ ਆਹ ਤਰੀਕਾ; ਹੋਵੇਗੀ ਚੰਗੀ ਕਮਾਈ

Instagram Reels: ਅੱਜਕੱਲ੍ਹ ਹਰ ਕਿਸੇ ਨੂੰ ਇੰਸਟਾਗ੍ਰਾਮ 'ਤੇ ਆਪਣੀਆਂ ਰੀਲਾਂ ਪੋਸਟ ਕਰਨ ਦਾ ਜਨੂੰਨ ਹੈ। ਅਸੀਂ ਅਕਸਰ ਰੀਲਾਂ ਬਣਾਉਂਦੇ ਹਾਂ, ਪਰ ਵਿਊਜ਼ ਨਹੀਂ ਵਧਦੇ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਇਸ ਨੂੰ ਵਾਇਰਲ ਕਰਨ ਵਿੱਚ ਕੋਈ ਕਮੀਂ ਆ ਰਹੀ ਹੈ।

ਪਰ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ, ਅਸੀਂ ਤੁਹਾਨੂੰ ਰੀਲ ਵਾਇਰਲ ਕਰਨ ਦੇ ਕੁਝ ਤਰੀਕੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨਾਲ ਤੁਹਾਡੀ ਕਿਸਮਤ ਬਦਲ ਸਕਦੀ ਹੈ। ਰੀਲਾਂ ਬਣਾਉਣਾ ਆਸਾਨ ਹੈ, ਪਰ ਉਨ੍ਹਾਂ ਨੂੰ ਵਾਇਰਲ ਕਰਨਾ ਇੱਕ ਕਲਾ ਹੈ। ਜੇਕਰ ਤੁਸੀਂ ਇੰਸਟਾਗ੍ਰਾਮ ਰੀਲਾਂ ਬਣਾਉਂਦੇ ਹੋ ਪਰ ਵਿਊਜ਼ ਨਹੀਂ ਵੱਧ ਰਹੇ ਹਨ, ਤਾਂ ਆਹ ਟਿਪਸ ਅਪਣਾਓ।

ਪਹਿਲੇ 3 ਸਕਿੰਟਾਂ ਵਿੱਚ ਕੁਝ ਅਜਿਹਾ ਦਿਖਾਓ, ਜਿਸ ਨਾਲ ਉੱਥੇ ਰੁੱਕ ਜਾਣ। ਜੇਕਰ ਸ਼ੁਰੂਆਤ ਵਿੱਚ ਹੀ ਕੁਝ ਪ੍ਰਭਾਵਸ਼ਾਲੀ ਹੋਵੇਗਾ, ਤਾਂ ਲੋਕ ਤੁਹਾਡੀ ਰੀਲ ਅਖੀਰ ਤੱਕ ਦੇਖਣਗੇ।

ਟ੍ਰੈਂਡਿੰਗ ਮਿਊਜ਼ਿਕ 'ਤੇ ਰੀਲ ਬਣਾਓ

ਜਿਹੜਾ ਗਾਣਾ ਟ੍ਰੈਂਡ ਵਿੱਚ ਚੱਲ ਰਿਹਾ ਹੋਵੇ ਜਾਂ ਮਿਊਜ਼ਿਕ ਟ੍ਰੈਂਡ ਵਿੱਚ ਹੋਵੇ, ਉਸ ਨੂੰ ਹੀ ਯੂਜ਼ ਕਰੋ, ਅਜਿਹਾ ਕਰਨ ਨਾਲ ਰੀਚ ਵਧਦੀ ਹੈ।

ਕੁਮੈਂਟਸ ਦਾ ਜਵਾਬ ਦਿਓ, ਸਵਾਲ ਪੁੱਛੋ, ਇਸ ਨਾਲ ਇੰਗੇਜਮੈਂਟ ਵਧਦੀ ਹੈ।

ਪੂਰੀ ਕੋਸ਼ਿਸ਼ ਕਰੋ ਕਿ ਤੁਹਾਡੀ ਵੀਡੀਓ ਦੀ ਕੁਆਲਿਟੀ ਕਲੀਅਰ ਹੋਵੇ , ਇਸ ਤੋਂ ਇਲਾਵਾ ਚੰਗੀ ਲਾਈਟ ਅਤੇ ਸਿੰਪਲ ਐਡੀਟਿੰਗ ਬਹੁਤ ਜ਼ਰੂਰੀ ਹੈ।

ਰੋਜ਼ ਜਾਂ ਇੱਕ ਪੱਕੇ ਸਮੇਂ 'ਤੇ ਰੀਲ ਪਾਓ, ਇਸ ਨਾਲ ਐਲਗੋਰਿਦਮ ਵਧਦਾ ਹੈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://ift.tt/wVvqQJz 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

No comments