Breaking News

ਦਿਵਾਲੀ 'ਤੇ iPhone 17 Pro ਖਰੀਦਣ ਦਾ ਸੁਨਹਿਰਾ ਮੌਕਾ, ਇੱਕ ਦਮ ਟੁੱਟੀਆਂ ਕੀਮਤਾਂ, ਇੱਥੇ ਮਿਲ ਰਹੀ ਸ਼ਾਨਦਾਰ ਡੀਲ

ਦਿਵਾਲੀ ਦੇ ਮੌਕੇ 'ਤੇ iPhone 17 Pro ਖਰੀਦਣ ਦਾ ਸ਼ਾਨਦਾਰ ਮੌਕਾ ਮਿਲ ਰਿਹਾ ਹੈ। ਪਿਛਲੇ ਮਹੀਨੇ ਹੀ ਲਾਂਚ ਹੋਏ ਇਸ iPhone 'ਤੇ ਸ਼ਾਨਦਾਰ ਡੀਲ ਮਿਲ ਰਹੀ ਹੈ, ਜਿਸ ਨਾਲ ਤੁਸੀਂ ਇਸਨੂੰ ਘੱਟ ਕੀਮਤ 'ਤੇ ਖਰੀਦ ਸਕਦੇ ਹੋ। ਦਰਅਸਲ, ਐਮਾਜ਼ਾਨ ਤੋਂ ਖਰੀਦਣ 'ਤੇ ਕੁਝ ਬੈਂਕ ਆਫਰਜ਼ ਵੀ ਮਿਲ ਰਹੇ ਹਨ। ਇਸ ਲਈ ਜੇ ਤੁਸੀਂ ਆਪਣਾ ਪੁਰਾਣਾ ਫੋਨ ਅਪਗ੍ਰੇਡ ਕਰਨਾ ਚਾਹੁੰਦੇ ਹੋ ਜਾਂ ਦਿਵਾਲੀ ਦੇ ਮੌਕੇ ਕਿਸੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਨੂੰ ਨਵਾਂ iPhone ਗਿਫ਼ਟ ਕਰਨਾ ਚਾਹੁੰਦੇ ਹੋ, ਤਾਂ ਇਹ ਇਕ ਸੁਨਹਿਰਾ ਮੌਕਾ ਹੈ।

ਸਭ ਤੋਂ ਪਹਿਲਾਂ ਜਾਣੋ iPhone 17 Pro ਦੇ ਫੀਚਰਜ਼

ਐਪਲ ਦੀ ਸਭ ਤੋਂ ਐਡਵਾਂਸਡ A19 Pro ਚਿਪ ਨਾਲ ਲੈਸ ਇਸ iPhone ਵਿੱਚ ਕਈ ਸ਼ਾਨਦਾਰ ਫੀਚਰ ਹਨ। 6.3 ਇੰਚ ਦੇ ਡਿਸਪਲੇ ਵਾਲੇ ਇਸ ਫੋਨ ਵਿੱਚ ਤਾਕਤਵਰ ਬੈਟਰੀ ਹੈ, ਜੋ 39 ਘੰਟਿਆਂ ਦਾ ਵੀਡੀਓ ਪਲੇਬੈਕ ਦਿੰਦੀ ਹੈ। ਇਸਦਾ ਨਵਾਂ ਡਿਜ਼ਾਈਨ ਕਾਫ਼ੀ ਪ੍ਰੀਮੀਅਮ ਲੱਗਦਾ ਹੈ।

ਇਸਦੇ ਰੀਅਰ ਵਿੱਚ 48MP+48MP+48MP ਦਾ ਟ੍ਰਿਪਲ ਕੈਮਰਾ ਸੈਟਅਪ ਹੈ ਅਤੇ ਫਰੰਟ ਵਿੱਚ ਸੈਂਟਰ ਸਟੇਜ ਕੈਮਰਾ ਹੈ। ਇਹ ਮਾਡਲ ਫਰੰਟ ਅਤੇ ਰੀਅਰ ਕੈਮਰਾ ਨਾਲ ਇੱਕੱਠੇ ਵੀਡੀਓ ਰਿਕਾਰਡਿੰਗ ਨੂੰ ਸਪੋਰਟ ਕਰਦਾ ਹੈ। iOS 26 ਨਾਲ ਆਉਣ ਵਾਲਾ ਇਹ iPhone ਐਪਲ ਇੰਟੈਲੀਜੈਂਸ ਫੀਚਰਜ਼ ਨੂੰ ਵੀ ਸਪੋਰਟ ਕਰਦਾ ਹੈ।

iPhone 17 Pro 'ਤੇ ਮਿਲ ਰਹੇ ਇਹ ਬੈਂਕ ਆਫਰ

ਜੇ ਤੁਸੀਂ ਅਮੇਜ਼ਨ ਤੋਂ HDFC ਕਰੈਡਿਟ ਕਾਰਡ ਜਾਂ ICICI ਅਮੇਜ਼ਨ ਪੇ ਕਾਰਡ ਰਾਹੀਂ ਇਹ ਫੋਨ ਖਰੀਦਦੇ ਹੋ, ਤਾਂ ਤੁਹਾਨੂੰ 6,000 ਰੁਪਏ ਤੋਂ ਵੱਧ ਦੀ ਛੋਟ ਮਿਲੇਗੀ। ਐਮਾਜ਼ਾਨ 'ਤੇ iPhone 17 Pro ਦਾ 256GB ਵੈਰੀਅੰਟ 1,34,900 ਰੁਪਏ ਵਿੱਚ ਲਿਸਟ ਕੀਤਾ ਗਿਆ ਹੈ।

ਜੇ ਤੁਸੀਂ HDFC ਕਰੈਡਿਟ ਕਾਰਡ ਨਾਲ EMI ਰਾਹੀਂ ਖਰੀਦਦੇ ਹੋ, ਤਾਂ ਇਸ 'ਤੇ 6,750 ਰੁਪਏ ਦੀ ਵਾਧੂ ਛੋਟ ਮਿਲ ਰਹੀ ਹੈ।

ਜੇ ਤੁਸੀਂ ਪੂਰੀ ਪੇਮੈਂਟ ਇਕੱਠੇ ਕਰਦੇ ਹੋ, ਤਾਂ 6,250 ਰੁਪਏ ਦਾ ਡਿਸਕਾਊਂਟ ਮਿਲੇਗਾ।

ICICI ਕਾਰਡ ਦੇ ਨਾਲ ਪੂਰੀ ਪੇਮੈਂਟ ਕਰਨ 'ਤੇ 6,745 ਰੁਪਏ ਦਾ ਕੈਸ਼ਬੈਕ ਮਿਲੇਗਾ, ਜੋ ਅਮੇਜ਼ਨ ਪੇ ਬੈਲੈਂਸ ਵਿੱਚ ਐਡ ਹੋ ਜਾਵੇਗਾ।

ਇਸ ਤਰ੍ਹਾਂ, ਇਸ ਡੀਲ ਨਾਲ ਤੁਸੀਂ ਵੱਡੀ ਬਚਤ ਕਰ ਸਕਦੇ ਹੋ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

No comments