ਇੱਕ ਝਟਕੇ 'ਚ 50 ਹਜ਼ਾਰ ਤੋਂ ਵੱਧ ਘਟੀ ਫੋਲਡੇਬਲ ਫੋਨ ਦੀ ਕੀਮਤ, ਜਾਣੋ ਕਿੱਥੇ ਮਿਲ ਰਹੀ ਵਧੀਆ Deal

ਜੇ ਤੁਸੀਂ ਗੂਗਲ ਦਾ ਫੋਲਡੇਬਲ ਫੋਨ ਖਰੀਦਣਾ ਚਾਹੁੰਦੇ ਹੋ ਪਰ ਘੱਟ ਬਜਟ ਕਾਰਨ ਰੁਕੇ ਹੋਏ ਹੋ, ਤਾਂ ਇਹ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। Google Pixel 9 Pro Fold 'ਤੇ ਇਸ ਸਮੇਂ ਭਾਰੀ ਡਿਸਕਾਊਂਟ ਮਿਲ ਰਿਹਾ ਹੈ। ਫਲਿਪਕਾਰਟ 'ਤੇ ਚੱਲ ਰਹੇ ਵਧੀਆ ਆਫਰ ਦੇ ਕਾਰਨ ਇਸ ਦੀ ਕੀਮਤ 50 ਹਜ਼ਾਰ ਰੁਪਏ ਤੋਂ ਵੀ ਵੱਧ ਘਟ ਗਈ ਹੈ। ਇਸ ਤਰ੍ਹਾਂ ਹੁਣ ਤੁਸੀਂ ਪਹਿਲਾਂ ਨਾਲੋਂ ਕਾਫੀ ਘੱਟ ਪੈਸਿਆਂ ਵਿੱਚ ਇਹ ਸ਼ਾਨਦਾਰ ਫੀਚਰਾਂ ਵਾਲਾ ਫੋਨ ਖਰੀਦ ਸਕਦੇ ਹੋ। ਆਓ ਜਾਣਦੇ ਹਾਂ ਇਸ ਫੋਨ ਦੇ ਫੀਚਰ ਅਤੇ ਇਸ 'ਤੇ ਮਿਲ ਰਹੀ ਡੀਲ ਬਾਰੇ ਵਿਸਥਾਰ ਨਾਲ।

Google Pixel 9 Pro Fold ਦੇ ਫੀਚਰ:

7.6 ਇੰਚ ਦਾ ਫੋਲਡੇਬਲ AMOLED ਡਿਸਪਲੇ

120Hz ਰਿਫ੍ਰੈਸ਼ ਰੇਟ ਨਾਲ ਸੁਪਰ ਸਮੂਥ ਵਿਜੁਅਲ

ਗੂਗਲ ਟੈਂਸਰ G4 ਪ੍ਰੋਸੈਸਰ ਨਾਲ ਤੇਜ਼ ਪਰਫਾਰਮੈਂਸ

12GB ਰੈਮ ਅਤੇ 256GB ਇੰਟਰਨਲ ਸਟੋਰੇਜ

48MP ਟ੍ਰਿਪਲ ਰੀਅਰ ਕੈਮਰਾ ਸੈੱਟਅੱਪ

10.8MP ਫਰੰਟ ਕੈਮਰਾ ਸੈਲਫੀਆਂ ਲਈ

ਐਂਡਰਾਇਡ 15 ਓਪਰੇਟਿੰਗ ਸਿਸਟਮ

4800mAh ਦੀ ਲੰਬੀ ਚਲਣ ਵਾਲੀ ਬੈਟਰੀ

ਫਾਸਟ ਚਾਰਜਿੰਗ ਸਪੋਰਟ

ਪ੍ਰੀਮੀਅਮ ਮੈਟਲ ਬਾਡੀ ਅਤੇ ਵਾਟਰ ਰੇਜ਼ਿਸਟੈਂਟ ਡਿਜ਼ਾਈਨ

ਗੂਗਲ ਦਾ ਇਹ ਪ੍ਰੀਮਿਅਮ ਫੋਲਡੇਬਲ ਫੋਨ ਕਈ ਤਾਕਤਵਰ ਫੀਚਰਾਂ ਨਾਲ ਭਰਪੂਰ ਹੈ। ਇਸ ਵਿੱਚ 6.3 ਇੰਚ ਦਾ OLED ਕਵਰ ਡਿਸਪਲੇ ਦਿੱਤਾ ਗਿਆ ਹੈ, ਜੋ 120Hz ਰਿਫ੍ਰੈਸ਼ ਰੇਟ ਅਤੇ 2,700 ਨਿਟਸ ਪੀਕ ਬ੍ਰਾਈਟਨੈੱਸ ਸਪੋਰਟ ਕਰਦਾ ਹੈ। ਇਸਨੂੰ ਗੋਰਿਲਾ ਗਲਾਸ ਵਿਕਟਸ 2 ਦਾ ਪ੍ਰੋਟੈਕਸ਼ਨ ਮਿਲਦਾ ਹੈ। ਜਦੋਂ ਫੋਨ ਨੂੰ ਅਨਫੋਲਡ ਕੀਤਾ ਜਾਂਦਾ ਹੈ, ਤਾਂ ਇਸ ਵਿੱਚ 8 ਇੰਚ ਦੀ OLED ਸਕ੍ਰੀਨ ਮਿਲਦੀ ਹੈ, ਜੋ ਵੀ 120Hz ਰਿਫ੍ਰੈਸ਼ ਰੇਟ ਸਪੋਰਟ ਕਰਦੀ ਹੈ। ਗੂਗਲ ਦੇ Tensor G4 ਚਿਪਸੈੱਟ ਨਾਲ ਲੈਸ ਇਸ ਫੋਨ ਵਿੱਚ 4,650mAh ਦੀ ਬੈਟਰੀ ਦਿੱਤੀ ਗਈ ਹੈ, ਜੋ 45W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ਕੈਮਰਾ ਸੈਟਅੱਪ ਵੀ ਹੈ ਤਗੜਾ

ਪਿਕਸਲ ਫੋਨ ਆਪਣੇ ਸ਼ਾਨਦਾਰ ਕੈਮਰਾ ਸੈਟਅੱਪ ਲਈ ਮਸ਼ਹੂਰ ਹਨ ਅਤੇ ਇਹ ਫੋਨ ਵੀ ਇਸ ਮਾਮਲੇ 'ਚ ਪਿੱਛੇ ਨਹੀਂ। Google Pixel 9 Pro Fold ਦੇ ਪਿੱਛਲੇ ਪਾਸੇ 48MP ਦਾ ਪ੍ਰਾਈਮਰੀ ਲੈਂਸ, 10.5MP ਦਾ ਅਲਟਰਾ ਵਾਇਡ ਅਤੇ 10.8MP ਦਾ ਟੈਲੀਫੋਟੋ ਸੈਂਸਰ ਵਾਲਾ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਜਦਕਿ ਸੈਲਫੀ ਅਤੇ ਵੀਡੀਓ ਕਾਲਾਂ ਲਈ ਦੋਵੇਂ ਡਿਸਪਲੇਅ 'ਤੇ 10MP ਦੇ ਡੁਅਲ ਫਰੰਟ ਕੈਮਰੇ ਦਿੱਤੇ ਗਏ ਹਨ।

ਫਲਿਪਕਾਰਟ ‘ਤੇ ਮਿਲ ਰਹੀ ਧਮਾਕੇਦਾਰ ਡੀਲ
Pixel 9 Pro Fold ਦੀ ਸ਼ੁਰੂਆਤੀ ਕੀਮਤ 1,72,999 ਰੁਪਏ ਰੱਖੀ ਗਈ ਸੀ, ਪਰ ਹੁਣ ਫਲਿਪਕਾਰਟ ‘ਤੇ ਇਸ ‘ਤੇ 50 ਹਜ਼ਾਰ ਰੁਪਏ ਤੋਂ ਵੱਧ ਦਾ ਸਿੱਧਾ ਛੋਟ ਮਿਲ ਰਹੀ ਹੈ। ਇਸ ਕਰਕੇ ਇਹ ਫੋਨ ਹੁਣ 1,19,999 ਰੁਪਏ ‘ਚ ਉਪਲਬਧ ਹੈ। ਜੇ ਤੁਹਾਡੇ ਕੋਲ Flipkart Axis ਜਾਂ SBI ਕ੍ਰੈਡਿਟ ਕਾਰਡ ਹੈ, ਤਾਂ ਤੁਹਾਨੂੰ 4,000 ਰੁਪਏ ਦੀ ਵਾਧੂ ਛੋਟ ਵੀ ਮਿਲ ਸਕਦੀ ਹੈ, ਜਿਸ ਨਾਲ ਇਸਦੀ ਕੀਮਤ 1,15,999 ਰੁਪਏ ਰਹਿ ਜਾਵੇਗੀ। ਇਸ ਤੋਂ ਇਲਾਵਾ, ਐਕਸਚੇਂਜ ਆਫਰ ਅਧੀਨ ਆਪਣਾ ਪੁਰਾਣਾ ਫੋਨ ਦੇ ਕੇ ਤੁਸੀਂ 61,900 ਰੁਪਏ ਤੱਕ ਦਾ ਵਾਧੂ ਡਿਸਕਾਊਂਟ ਵੀ ਪ੍ਰਾਪਤ ਕਰ ਸਕਦੇ ਹੋ।

No comments