Breaking News

iPhone festival Sale: ਫੈਸਟੀਵਲ ਸੀਜ਼ਨ 'ਚ ਧੜੰਮ ਕਰਕੇ ਡਿੱਗੀਆਂ ਆਈਫੋਨ ਦੀਆਂ ਕੀਮਤਾਂ! ਗਾਹਕਾਂ ਦੇ ਵਾਰੇ-ਨਿਆਰੇ

iPhone festival Sale: ਫੈਸਟੀਵਲ ਸੀਜ਼ਨ 'ਚ ਆਈਫੋਨ ਦੀਆਂ ਕੀਮਤਾਂ ਧੜੰਮ ਕਰਕੇ ਡਿੱਗੀਆਂ ਹਨ। ਇਸ ਲਈ ਗਾਹਕਾਂ ਦੇ ਵਾਰੇ-ਨਿਆਰੇ ਹੋ ਗਏ ਹਨ। ਅੱਜ ਗੱਲ ਕਰ ਰਹੇ ਹਾਂ ਆਈਫੋਨ 14 ਦੀ। ਇਸ ਫੋਨ ਨੂੰ ਭਾਰੀ ਡਿਸਕਾਊਂਟ 'ਤੇ ਖਰੀਦਣ ਦਾ ਵਧੀਆ ਮੌਕਾ ਹੈ। ਐਮਾਜ਼ਾਨ ਨੇ ਸਾਲ ਦੀ ਆਪਣੀ ਸਭ ਤੋਂ ਵੱਡੀ ਸੇਲ 'ਚ iPhone 14 ਦੀ ਕੀਮਤ 'ਚ ਵੱਡੀ ਕਟੌਤੀ ਕੀਤੀ ਹੈ। ਫਿਲਹਾਲ ਤੁਸੀਂ ਇਸ ਨੂੰ ਘੱਟ ਤੋਂ ਘੱਟ 20 ਹਜ਼ਾਰ ਰੁਪਏ ਸਸਤੇ 'ਚ ਖਰੀਦ ਸਕਦੇ ਹੋ। ਐਪਲ ਨੇ iPhone 14 'ਚ ਸ਼ਾਨਦਾਰ ਡਿਊਲ ਕੈਮਰਾ ਸੈੱਟਅਪ ਦਿੱਤਾ ਹੈ। ਇਸ 'ਚ ਤੁਹਾਨੂੰ 12 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਮਿਲੇਗਾ।

ਆਈਫੋਨ 14 'ਤੇ ਭਾਰੀ ਛੋਟ ਦੀ ਪੇਸ਼ਕਸ਼
ਦਰਅਸਲ ਕਿਸੇ ਨੂੰ ਬਜਟ ਤੇ ਮਿਡਰੇਂਜ ਸੈਗਮੈਂਟ ਸਮਾਰਟਫੋਨ ਖਰੀਦਣ ਲਈ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਹੁੰਦੀ, ਪਰ ਜਦੋਂ ਆਈਫੋਨ ਦੀ ਗੱਲ ਆਉਂਦੀ ਹੈ, ਤਾਂ ਲੋਕ ਅਕਸਰ ਸੇਲ ਆਫਰ ਦੀ ਉਡੀਕ ਕਰਦੇ ਹਨ। ਸਾਲ ਦੀ ਸਭ ਤੋਂ ਵੱਡੀ ਸੇਲ, ਗ੍ਰੇਟ ਇੰਡੀਅਨ ਫੈਸਟੀਵਲ ਸੇਲ, ਫਿਲਹਾਲ ਮਸ਼ਹੂਰ ਈ-ਕਾਮਰਸ ਵੈੱਬਸਾਈਟ ਐਮਾਜ਼ਾਨ 'ਤੇ ਚੱਲ ਰਹੀ ਹੈ। ਇਸ ਸੇਲ 'ਚ ਕੰਪਨੀ ਆਪਣੇ ਗਾਹਕਾਂ ਨੂੰ iPhones 'ਤੇ ਸ਼ਾਨਦਾਰ ਡੀਲ ਦੇ ਰਹੀ ਹੈ। ਜੇਕਰ ਤੁਸੀਂ iPhone ਖਰੀਦਣਾ ਚਾਹੁੰਦੇ ਹੋ ਤਾਂ Amazon ਤੁਹਾਨੂੰ ਇੱਕ ਚੰਗਾ ਮੌਕਾ ਦੇ ਰਿਹਾ ਹੈ।

ਤਿਉਹਾਰੀ ਸੀਜ਼ਨ 'ਚ Amazon iPhone 14 'ਤੇ ਸ਼ਾਨਦਾਰ ਆਫਰ ਲੈ ਕੇ ਆਇਆ ਹੈ। ਜੇਕਰ ਤੁਸੀਂ ਹੁਣੇ ਐਮਾਜ਼ਾਨ ਤੋਂ ਆਈਫੋਨ 14 ਖਰੀਦਦੇ ਹੋ, ਤਾਂ ਤੁਸੀਂ ਹਜ਼ਾਰਾਂ ਰੁਪਏ ਬਚਾ ਸਕਦੇ ਹੋ। ਦੱਸ ਦਈਏ ਕਿ iPhone 14 256GB ਦੀ ਕੀਮਤ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ। ਆਈਫੋਨ 16 ਸੀਰੀਜ਼ ਦੇ ਆਉਣ ਤੋਂ ਬਾਅਦ, ਆਈਫੋਨ 14 ਦੀ ਕੀਮਤ 'ਚ ਕਾਫੀ ਗਿਰਾਵਟ ਆਈ ਹੈ। ਅਜਿਹੀ ਸਥਿਤੀ ਵਿੱਚ, ਤੁਹਾਡੇ ਕੋਲ ਇੱਕ ਪ੍ਰੀਮੀਅਮ ਸਮਾਰਟਫੋਨ ਖਰੀਦਣ ਦਾ ਵਧੀਆ ਮੌਕਾ ਹੈ।

ਇਹ ਵੀ ਪੜ੍ਹੋ: Lawrence Bishnoi: ਲਾਰੈਂਸ ਬਿਸ਼ਨੋਈ ਦੀ ਸ਼ਹੀਦ ਭਗਤ ਸਿੰਘ ਤੁਲਣਾ? ਚੋਣ ਲੜਨ ਦੀ ਪੇਸ਼ਕਸ਼...ਸਿਆਸੀ ਪਾਰਟੀ ਨੇ ਟੱਪੀਆਂ ਸਾਰੀਆਂ ਹੱਦਾਂ

iPhone 14 2565GB 'ਤੇ ਵੱਡੀ ਛੂਟ
iPhone 14 2565GB ਵੇਰੀਐਂਟ ਫਿਲਹਾਲ Amazon 'ਤੇ 89,900 ਰੁਪਏ 'ਚ ਲਿਸਟ ਕੀਤਾ ਗਿਆ ਹੈ। ਦੀਵਾਲੀ ਤੋਂ ਪਹਿਲਾਂ ਅਮੇਜ਼ਨ ਨੇ ਤਿਉਹਾਰੀ ਸੇਲ ਆਫਰ 'ਚ ਆਪਣੀ ਕੀਮਤ 'ਚ 22 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਡਿਸਕਾਊਂਟ ਨਾਲ ਤੁਸੀਂ ਇਸ ਫੋਨ ਨੂੰ ਸਿਰਫ 69,900 ਰੁਪਏ 'ਚ ਖਰੀਦ ਸਕਦੇ ਹੋ। ਇਹ ਆਫਰ iPhone 14 ਦੇ ਬਲੈਕ ਕਲਰ ਵੇਰੀਐਂਟ ਲਈ ਹੈ।

ਤੁਸੀਂ ਬੈਂਕ ਪੇਸ਼ਕਸ਼ਾਂ ਤੇ ਐਕਸਚੇਂਜ ਪੇਸ਼ਕਸ਼ਾਂ ਦਾ ਲਾਭ ਲੈ ਕੇ ਹੋਰ ਬਚਤ ਕਰ ਸਕਦੇ ਹੋ। Amazon ਚੁਣੇ ਹੋਏ ਬੈਂਕ ਕਾਰਡਾਂ 'ਤੇ 3000 ਰੁਪਏ ਦੀ ਛੋਟ ਦੇ ਰਿਹਾ ਹੈ। ਉਥੇ ਹੀ ਜੇਕਰ ਤੁਹਾਡੇ ਕੋਲ ਪੁਰਾਣਾ ਸਮਾਰਟਫੋਨ ਹੈ ਤਾਂ ਤੁਸੀਂ ਇਸ ਨੂੰ 55,000 ਰੁਪਏ ਤੱਕ ਐਕਸਚੇਂਜ ਕਰ ਸਕਦੇ ਹੋ ਪਰ, ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਤੁਹਾਨੂੰ ਕਿੰਨਾ ਐਕਸਚੇਂਜ ਮੁੱਲ ਮਿਲੇਗਾ ਇਹ ਤੁਹਾਡੇ ਪੁਰਾਣੇ ਫੋਨ ਦੀ ਸਥਿਤੀ 'ਤੇ ਨਿਰਭਰ ਕਰੇਗਾ।

ਦੱਸ ਦੇਈਏ ਕਿ ਜੇਕਰ ਤੁਹਾਡਾ ਬਜਟ ਘੱਟ ਹੈ ਤਾਂ ਐਮਾਜ਼ਾਨ ਵੀ EMI ਆਫਰ ਲੈ ਕੇ ਆਇਆ ਹੈ। ਤੁਸੀਂ ਇਸ ਸਮਾਰਟਫੋਨ ਨੂੰ 3,149 ਰੁਪਏ ਦੀ ਮਹੀਨਾਵਾਰ EMI 'ਤੇ ਆਪਣੇ ਘਰ ਲੈ ਜਾ ਸਕਦੇ ਹੋ।

iPhone 14 2565GB ਦੇ ਫੀਚਰਸ
ਤੁਹਾਨੂੰ iPhone 14 ਵਿੱਚ ਇੱਕ ਐਲੂਮੀਨੀਅਮ ਫਰੇਮ ਦਿੱਤਾ ਗਿਆ ਹੈ। ਤੁਹਾਨੂੰ ਪਿਛਲੇ ਪੈਨਲ ਵਿੱਚ ਗਲਾਸ ਮਿਲਦਾ ਹੈ।
ਇਹ ਸਮਾਰਟਫੋਨ IP68 ਰੇਟਿੰਗ ਦੇ ਨਾਲ ਆਉਂਦਾ ਹੈ, ਇਸ ਲਈ ਤੁਸੀਂ ਇਸ ਨੂੰ ਪਾਣੀ 'ਚ ਵੀ ਇਸਤੇਮਾਲ ਕਰ ਸਕਦੇ ਹੋ।
ਇਸ ਵਿੱਚ ਤੁਹਾਨੂੰ 6.1 ਇੰਚ ਦੀ ਡਿਸਪਲੇ ਮਿਲਦੀ ਹੈ ਜਿਸ ਵਿੱਚ ਸਿਰੇਮਿਕ ਸ਼ੀਲਡ ਗਲਾਸ ਦੀ ਸੁਰੱਖਿਆ ਹੈ।
iPhone 14 ਵਿੱਚ ਪਰਫਾਰਮੈਂਸ ਲਈ Apple A15 Bionic ਚਿਪਸੈੱਟ ਦਿੱਤਾ ਗਿਆ ਹੈ।
ਇਸ 'ਚ ਤੁਹਾਨੂੰ 6GB ਰੈਮ ਅਤੇ 512GB ਤੱਕ ਸਟੋਰੇਜ ਮਿਲਦੀ ਹੈ।
ਫੋਟੋਗ੍ਰਾਫੀ ਲਈ ਇਸ ਦੇ ਰਿਅਰ ਪੈਨਲ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ 'ਚ 12+12 ਮੈਗਾਪਿਕਸਲ ਕੈਮਰਾ ਮੌਜੂਦ ਹੈ।
ਸੈਲਫੀ ਅਤੇ ਵੀਡੀਓ ਕਾਲਿੰਗ ਲਈ 12 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਸਮਾਰਟਫੋਨ ਨੂੰ ਪਾਵਰ ਦੇਣ ਲਈ 3279mAh ਦੀ ਬੈਟਰੀ ਦਿੱਤੀ ਗਈ ਹੈ ਜੋ 15W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ਇਹ ਵੀ ਪੜ੍ਹੋ: Houses Number: ਪਿੰਡਾਂ 'ਚ ਆਏਗੀ ਵੱਡੀ ਤਬਦੀਲੀ! ਹੁਣ ਨਹੀਂ ਪੁੱਛਿਆ ਜਾਏਗਾ ਫਲਾਣੇ ਦਾ ਘਰ ਕਿੱਥੇ? ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਸਖ਼ਤ ਹੁਕਮ

No comments