Breaking News
WhatsApp ਦਾ ਵੱਡਾ ਫੈਸਲਾ, 54 ਦਿਨ ਬਾਅਦ ਨਹੀਂ ਚੱਲੇਗੀ ਪੁਰਾਣੀ ਐਪ, Users ਨੂੰ ਕਰਨਾ ਹੋਵੇਗਾ ਆਹ ਕੰਮ
WhatsApp News: ਵਟਸਐਪ ਸਮੇਂ-ਸਮੇਂ 'ਤੇ ਯੂਜ਼ਰਸ ਲਈ ਨਵੇਂ ਫੀਚਰ ਜਾਰੀ ਕਰਦਾ ਰਹਿੰਦਾ ਹੈ। ਪਿਛਲੇ ਦਿਨਾਂ 'ਚ WhatsApp 'ਤੇ ਕਈ ਸ਼ਾਨਦਾਰ ਫੀਚਰਸ ਪੇਸ਼ ਕੀਤੇ ਗਏ ਹਨ। ਇਸ ਦੌਰਾਨ ਕੰਪਨੀ ਨੇ Mac ਲਈ ਨਵਾਂ ਅਪਡੇਟ ਲਿਆਉਣ ਦਾ ਫੈਸਲਾ ਕੀਤਾ ਹੈ। ਇਸ 'ਚ Mac ਦੇ ਇਲੈਕਟ੍ਰੋਨ ਬੈਸਟ ਵਟਸਐਪ ਡੈਸਕਟਾਪ ਐਪ ਨੂੰ ਨਵੀਂ ਨੇਟਿਵ ਐਪ-Catalyst ਵਿੱਚ ਬਦਲਿਆ ਜਾਵੇਗਾ। ਇਹ ਖੁਲਾਸਾ WABetaInfo ਦੀ ਰਿਪੋਰਟ ਵਿੱਚ ਹੋਇਆ ਹੈ।
WABetaInfo ਦੀ ਰਿਪੋਰਟ ਮੁਤਾਬਕ ਪੁਰਾਣੀ ਐਪ 54 ਦਿਨਾਂ ਬਾਅਦ ਕੰਮ ਕਰਨਾ ਬੰਦ ਕਰ ਦੇਵੇਗੀ। ਕੰਪਨੀ ਨੇ ਇਸ ਬਾਰੇ ਯੂਜ਼ਰਸ ਨੂੰ Notification ਦੇ ਜ਼ਰੀਏ ਜਾਣਕਾਰੀ ਵੀ ਦੇਣੀ ਸ਼ੁਰੂ ਕਰ ਦਿੱਤੀ ਹੈ। WABetaInfo ਨੇ X 'ਤੇ ਆਪਣਾ ਸਕ੍ਰੀਨਸ਼ੌਟ ਸ਼ੇਅਰ ਕੀਤਾ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਕੰਪਨੀ ਯੂਜ਼ਰਸ ਨੂੰ ਸੂਚਿਤ ਕਰ ਰਹੀ ਹੈ ਕਿ Mac 'ਤੇ ਇਲੈਕਟ੍ਰੋਨ ਐਪ 54 ਦਿਨਾਂ ਬਾਅਦ ਕੰਮ ਨਹੀਂ ਕਰੇਗੀ।
WhatsApp announced the deprecation of the Electron app for Mac!
— WABetaInfo (@WABetaInfo) September 4, 2024
ਮੈਕ ਡੈਸਕਟਾਪ 'ਤੇ WhatsApp ਦੀ ਵਰਤੋਂ ਕਰਨ ਲਈ ਯੂਜ਼ਰਸ ਨੂੰ ਨਵੇਂ Catalyst ਐਪ 'ਤੇ ਸਵਿਚ ਕਰਨਾ ਹੋਵੇਗਾ। ਨਵੀਂ ਐਪ 'ਤੇ ਸਵਿਚ ਕਰਨ 'ਤੇ ਚੈਟਸ ਜਾਂ ਕਾਨਟੈਕਟ ਲਿਸਟ ਦਾ ਡੇਟਾ ਸੇਵ ਰਹੇਗਾ। ਤੁਹਾਨੂੰ ਦੱਸ ਦਈਏ ਕਿ ਇਲੈਕਟ੍ਰੋਨ ਐਪ ਡਿਵੈਲਪਰ ਨੂੰ ਆਸਾਨੀ ਨਾਲ ਐਪਸ ਬਣਾਉਣ ਦੀ ਇਜਾਜ਼ਤ ਦਿੰਦਾ ਹੈ ਜੋ ਇੱਕ ਕੋਡਬੇਸ ਤੋਂ ਮਲਟੀਪਲ ਓਪਰੇਟਿੰਗ ਸਿਸਟਮ 'ਤੇ ਕੰਮ ਕਰਦੇ ਹਨ।
ਤੁਹਾਨੂੰ ਦੱਸ ਦਈਏ ਕਿ ਕੈਟਾਲਿਸਟ ਐਪ ਯੂਜ਼ਰਸ ਨੂੰ ਬਿਹਤਰ ਪਰਫਾਰਮੈਂਸ ਅਤੇ ਸਕਿਓਰਿਟੀ ਆਫਰ ਕਰੇਗੀ। ਇਸ 'ਚ ਯੂਜ਼ਰਸ ਨੂੰ Mac OS ਫੀਚਰ ਦੇਖਣ ਨੂੰ ਮਿਲਣਗੇ। ਇਸ ਦੇ ਨਾਲ ਹੀ ਕੰਪਨੀ ਆਉਣ ਵਾਲੇ ਸਮੇਂ 'ਚ ਇਸ ਐਪ ਨੂੰ ਵੀ ਅਪਗ੍ਰੇਡ ਕਰੇਗੀ। ਰਿਪੋਰਟ ਮੁਤਾਬਕ ਅਕਤੂਬਰ ਦੇ ਅੰਤ ਤੱਕ ਇਲੈਕਟ੍ਰਾਨ ਫਰੇਮਵਰਕ ਐਪ ਕੰਮ ਕਰਨਾ ਬੰਦ ਕਰ ਦੇਵੇਗੀ ਅਤੇ ਯੂਜ਼ਰਸ ਨੂੰ ਵਟਸਐਪ ਵੈੱਬਸਾਈਟ ਤੋਂ Mac ਲਈ ਕੈਟਾਲਿਸਟ ਡੈਸਕਟਾਪ ਐਪ ਡਾਊਨਲੋਡ ਕਰਨਾ ਹੋਵੇਗਾ।
ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://ift.tt/gvGiKno 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
No comments