Breaking News

Jio Unlimited Plan- ਹੁਣ ਵਾਰ-ਵਾਰ ਰੀਚਾਰਜ ਦਾ ਝੰਜਟ ਖਤਮ, Jio ਦੇ ਗਾਹਕਾਂ ਦੀਆਂ ਲੱਗੀਆਂ ਮੌਜਾਂ

Jio Unlimited Plan- ਜੇਕਰ ਤੁਸੀਂ ਵੀ Jio ਸਿਮ ਦੀ ਵਰਤੋਂ ਕਰਦੇ ਹੋ ਅਤੇ ਵਾਰ-ਵਾਰ ਰੀਚਾਰਜ ਕਰਨ ਦੀ ਝੰਜਟ ਤੋਂ ਮੁਕਤ ਰਹਿਣਾ ਚਾਹੁੰਦੇ ਹੋ, ਤਾਂ ਹੁਣ ਤੁਹਾਡੇ ਕੋਲ ਇੱਕ ਵਧੀਆ ਸਸਤਾ ਅਤੇ ਕਿਫਾਇਤੀ ਪਲਾਨ ਹੈ। ਆਪਣੇ ਉਪਭੋਗਤਾਵਾਂ ਦੀ ਸਹੂਲਤ ਲਈ ਰਿਲਾਇੰਸ ਜੀਓ (Reliance Jio) ਨੇ ਰੀਚਾਰਜ ਪਲਾਨ ਨੂੰ ਕਈ ਸ਼੍ਰੇਣੀਆਂ ਵਿੱਚ ਵੰਡਿਆ ਹੈ।

ਜਿਓ ਕੋਲ ਡਾਟਾ ਸੀਮਾ ਲਈ ਵੱਖ-ਵੱਖ ਪਲਾਨ ਹਨ। ਜੀਓ ਨੇ ਆਪਣੇ ਉਪਭੋਗਤਾਵਾਂ ਲਈ ਸੂਚੀ ਵਿੱਚ ਇੱਕ ਅਜਿਹਾ ਪਲਾਨ ਸ਼ਾਮਲ ਕੀਤਾ ਹੈ, ਜੋ ਤੁਹਾਨੂੰ ਇੱਕ ਪਲਾਨ ਵਿੱਚ ਕਈ ਆਫਰ ਦਿੰਦਾ ਹੈ। ਆਓ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਾਂ।

ਗਾਹਕਾਂ ਲਈ 98 ਦਿਨਾਂ ਦਾ ਸਸਤਾ ਪਲਾਨ
ਜਿਓ ਹੁਣ ਆਪਣੇ 49 ਕਰੋੜ ਗਾਹਕਾਂ ਲਈ 98 ਦਿਨਾਂ ਦਾ ਸਸਤਾ ਪਲਾਨ ਲੈ ਕੇ ਆਇਆ ਹੈ। ਕੰਪਨੀ ਦੇ ਇਸ ਪਲਾਨ ਨਾਲ ਤੁਸੀਂ 98 ਦਿਨਾਂ ਲਈ ਕਿਸੇ ਵੀ ਨੈੱਟਵਰਕ ਉਤੇ ਅਨਲਿਮਟਿਡ ਫ੍ਰੀ ਕਾਲਿੰਗ ਕਰ ਸਕਦੇ ਹੋ। ਮੁਫਤ ਕਾਲਿੰਗ ਦੇ ਨਾਲ ਤੁਹਾਨੂੰ ਰੋਜ਼ਾਨਾ 100 ਮੁਫਤ SMS ਵੀ ਮਿਲਦੇ ਹਨ।

ਇਹ ਵੀ ਪੜ੍ਹੋ: Airtel ਦੇ ਇਸ ਸਸਤੇ ਪਲਾਨ ਨੇ ਹੋਰਾਂ ਕੰਪਨੀਆਂ ਨੂੰ ਪਾਇਆ ਵਖਤ!, ਟੁੱਟ ਕੇ ਪੈ ਗਏ ਲੋਕ...

ਕੁੱਲ 196GB ਇੰਟਰਨੈੱਟ ਡਾਟਾ ਮਿਲਦਾ ਹੈ
ਇਸ ਵਿਚ ਤੁਹਾਨੂੰ ਕੁੱਲ 196GB ਇੰਟਰਨੈੱਟ ਡਾਟਾ ਮਿਲਦਾ ਹੈ। ਤੁਸੀਂ ਹਰ ਰੋਜ਼ 2GB ਡੇਟਾ ਦੀ ਵਰਤੋਂ ਕਰ ਸਕੋਗੇ। ਰੋਜ਼ਾਨਾ ਡਾਟਾ ਲਿਮਿਟ ਖਤਮ ਹੋਣ ਤੋਂ ਬਾਅਦ ਤੁਹਾਨੂੰ ਪਲਾਨ ਵਿਚ 64kbps ਦੀ ਸਪੀਡ ਮਿਲੇਗੀ। ਜੇਕਰ ਤੁਸੀਂ ਇੱਕ ਰੀਚਾਰਜ ਪਲਾਨ ਚਾਹੁੰਦੇ ਹੋ ਜਿਸ ਵਿਚ ਜ਼ਿਆਦਾ ਡਾਟਾ ਉਪਲਬਧ ਹੋਵੇ, ਤਾਂ ਇਹ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੋ ਸਕਦਾ ਹੈ।

ਇਸ ਪਲਾਨ ਦੇ ਨਾਲ ਤੁਸੀਂ ਇਕ ਵਾਰ ਵਿੱਚ 98 ਦਿਨਾਂ ਲਈ ਡੇਟਾ ਟੈਂਸ਼ਨ ਤੋਂ ਮੁਕਤ ਹੋ ਜਾਂਦੇ ਹੋ।ਜੀਓ ਗਾਹਕਾਂ ਨੂੰ ਕੁਝ ਵਾਧੂ ਲਾਭ ਵੀ ਦਿੰਦਾ ਹੈ। ਜੇਕਰ ਤੁਸੀਂ OTT ਸਟ੍ਰੀਮਿੰਗ ਕਰਦੇ ਹੋ ਤਾਂ ਤੁਹਾਨੂੰ Jio Cinema ਦੀ ਮੁਫਤ ਸਬਸਕ੍ਰਿਪਸ਼ਨ ਦਿੱਤੀ ਗਈ ਹੈ। ਇਸ ‘ਚ Jio TV ਅਤੇ Jio Cloud ਦੀ ਮੁਫਤ ਸਬਸਕ੍ਰਿਪਸ਼ਨ ਮਿਲਦੀ ਹੈ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://ift.tt/ECXGTVl 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।

No comments