Breaking News

ਹੈਕਰਸ ਨੇ ਕੀਤਾ ਏਅਰਟੈੱਲ ਦੇ ਨੈਟਵਰਕ 'ਤੇ ਫੌਜੀ ਦਾ ਡਾਟਾ ਲੀਕ, ਕੰਪਨੀ ਨੇ ਉਲੰਘਣਾ ਤੋਂ ਕੀਤਾ ਇਨਕਾਰ

ਨਵੀਂ ਦਿੱਲੀ: ਇਕ ਹੈਕਰ ਸਮੂਹ ਨੇ ਜੰਮੂ-ਕਸ਼ਮੀਰ ਵਿੱਚ ਭਾਰਤੀ ਏਅਰਟੈੱਲ ਦੇ ਨੈਟਵਰਕ ਦੀ ਵਰਤੋਂ ਕਰਦਿਆਂ ਇੱਕ ਫੌਜੀ ਦਾ ‘ਡਾਟਾ’ ਕਥਿਤ ਤੌਰ ‘ਤੇ ਲੀਕ ਕੀਤਾ ਹੈ। ਹਾਲਾਂਕਿ, ਕੰਪਨੀ ਨੇ ਆਪਣੇ ਸਿਸਟਮ ਵਿੱਚ ਕਿਸੇ ਕਿਸਮ ਦੀ ਉਲੰਘਣਾ ਤੋਂ ਇਨਕਾਰ ਕੀਤਾ ਹੈ। ਇਸ ਸਮੂਹ ਦਾ ਨਾਮ ਰੈਡ ਰੈਬਿਟ ਟੀਮ ਹੈ। ਸਮੂਹ ਨੇ

No comments