Breaking News

ਭਾਰਤ ਸਰਕਾਰ ਦੀ ਵਟਸਐਪ ਨੂੰ ਦੋ ਟੁੱਕ, ਨਵੀਂ ਪ੍ਰਾਈਵੇਸੀ ਪੌਲਿਸੀ ਵਾਪਸ ਲੈ ਲਵੋ

ਨਵੀਂ ਦਿੱਲੀ: ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੀ ਤਰਫੋਂ ਵਟਸਐਪ ਦੇ ਗਲੋਬਲ ਸੀਈਓ ਵਿਲ ਕੈਥਕਾਰਟ ਨੂੰ ਪੱਤਰ ਲਿਖਿਆ ਗਿਆ ਹੈ, ਜਿਸ ਵਿੱਚ ਉਸ ਨੂੰ ਭਾਰਤੀ ਯੂਜ਼ਰਸ ਲਈ ਪ੍ਰਸਤਾਵਿਤ ਨਵੀਂ ਪ੍ਰਾਈਵੇਸੀ ਪੌਲਿਸੀ ਵਿੱਚ ਬਦਲਾਅ ਵਾਪਸ ਲੈਣ ਲਈ ਕਿਹਾ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਅਨੁਸਾਰ ਸੀਈਓ ਨੂੰ ਪ੍ਰਾਈਵੇਸੀ,

No comments