ਫੋਨ ਕਾਲ ਕਰਨ ਵਾਲੇ ਸਾਵਧਾਨ, ਅੱਜ ਤੋਂ ਹੋਇਆ ਵੱਡਾ ਬਦਲਾਅ
<p style="text-align: justify;">ਨਵੀਂ ਦਿੱਲੀ: ਦੇਸ਼ 'ਚ ਅੱਜ 15 ਜਨਵਰੀ ਤੋਂ ਦੂਰਸੰਚਾਰ ਦੇ ਖੇਤਰ 'ਚ ਖਾਸ ਬਦਲਾਅ ਹੋਇਆ ਹੈ। ਦਰਅਸਲ ਅੱਜ 15 ਜਨਵਰੀ ਤੋਂ ਲੈਂਡਲਾਈਨ ਤੋਂ ਮੋਬਾਈਲ 'ਤੇ ਕਾਲ ਕਰਦਿਆਂ ਸਮੇਂ ਪਹਿਲਾਂ ਜ਼ੀਰੋ ਲਾਉਣਾ ਹੋਵੇਗਾ। ਦੂਰਸੰਚਾਰ ਵਿਭਾਗ ਨੇ ਹਾਲ ਹੀ 'ਚ ਲੈਂਡਲਾਈਨ ਤੋਂ ਮੋਬਾਈਲ ਨੰਬਰ ਡਾਇਲ ਕਰਨ ਤੋਂ ਪਹਿਲਾਂ ਜ਼ੀਰੋ

No comments