Breaking News

ਟਾਟਾ ਸਕਾਈ ਦਾ 500 ਰੁਪਏ ਵਾਲਾ ਰੀਚਾਰਜ ਕਰਾਓ ਤੇ ਟਾਟਾ ਟਿਆਗੋ ਕਾਰ ਪਾਓ?

ਨਵੀਂ ਦਿੱਲੀ: ਟਾਟਾ ਸਕਾਈ ਨੇ ਇੱਕ ਬਹੁਤ ਸ਼ਾਨਦਾਰ ਪੇਸ਼ਕਸ਼ ਦਿੱਤੀ ਹੈ। ਇਸ ਪੇਸ਼ਕਸ਼ ਤਹਿਤ 500 ਰੁਪਏ ਦਾ ਰੀਚਾਰਜ ਕਰਨ ’ਤੇ ਇੱਕ ਨਵੀਂ ਟਾਟਾ ਟਿਐਗੋ ਐਕਸਈ ਕਾਰ ਜਿੱਤਣ ਦਾ ਮੌਕਾ ਮਿਲ ਰਿਹਾ ਹੈ। ਭਾਵੇਂ ਇਹ ਪੇਸ਼ਕਸ਼ ਸਿਰਫ਼ ਕੁਝ ਸੀਮਤ ਸਮੇਂ ਲਈ ਹੈ।   ਇਹ ਪੇਸ਼ਕਸ਼ 6 ਫ਼ਰਵਰੀ, 2021 ਤੱਕ ਹੀ ਵੈਧ ਰਹੇਗੀ।

No comments