ਵ੍ਹਟਸਐਪ ਦੀ ਨਵੀਂ ਪ੍ਰਾਈਵੇਸੀ ਨੀਤੀ ਕਾਰਨ 22% ਲੋਕਾਂ ਨੇ ਘਟਾਈ ਵਰਤੋਂ, 5% ਨੇ ਡਿਲੀਟ ਕੀਤੀ ਐਪ
ਵ੍ਹਟਸਐਪ ਦੀ ਨਵੀਂ ਪ੍ਰਾਇਵੇਸੀ ਨੀਤੀ ਉੱਤੇ ਚਰਚਾ ਲਗਾਤਾਰ ਜਾਰੀ ਹੈ। ਕੰਪਨੀ ਨੇ ਇਸ ਪ੍ਰਾਇਵੇਸੀ ਨੀਤੀ ਨੂੰ ਹੁਣ 15 ਮਈ ਤੱਕ ਟਾਲ ਦਿੱਤਾ ਹੈ। ਇਲੈਕਟ੍ਰੌਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਵੀ ਇਸ ਬਾਰੇ ਚਿੱਠੀ ਲਿਖੀ ਗਈ ਹੈ। ਵ੍ਹਟਸਐਪ ਵੱਲੋਂ ਸਫ਼ਾਈ ਦਿੱਤੀ ਗਈ ਹੈ ਕਿ ਕੰਪਨੀ ਯੂਜ਼ਰਸ ਦੀ ਚੈਟ, ਬਿਜ਼ਨੈੱਸ ਅਕਾਊਂਟ

No comments