Breaking News

10 ਲੱਖ ਲੋਕਾਂ ਨੇ ਖਰੀਦਿਆ 5000mAh ਬੈਟਰੀ ਵਾਲਾ ਸਮਾਰਟਫੋਨ, ਮਿਲ ਰਿਹਾ ਸਸਤੀ ਕੀਮਤ 'ਤੇ, ਬਸ ਥੋੜਾ ਸਮਾਂ ਬਾਕੀ 

<div>ਬਜਟ ਸਮਾਰਟਫੋਨ ਨਿਰਮਾਤਾ ਪੋਕੋ(Poco) ਦੇ ਕਿਫਾਇਤੀ ਸਮਾਰਟਫੋਨ ਨੇ 10 ਲੱਖ ਸੇਲ ਪੂਰੀ ਕਰ ਲਈ ਹੈ। ਕੰਪਨੀ ਨੇ ਟਵੀਟ ਕੀਤਾ ਕਿ ਪੋਕੋ ਸੀ 3 ਭਾਰਤ 'ਚ 10 ਲੱਖ ਵਿਕਰੀ ਦੇ ਅੰਕੜੇ 'ਤੇ ਪਹੁੰਚ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਸਮਾਰਟਫੋਨ ਨੂੰ ਸਿਰਫ 6,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਿਆ

No comments