Xiaomi ਦੇ ਇਸ ਫੋਨ 'ਤੇ ਮਿਲ ਰਿਹਾ 3000 ਰੁਪਏ ਦਾ ਡਿਸਕਾਊਂਟ, ਜਾਣੋ ਖ਼ਾਸ ਫ਼ੀਚਰ
ਚੀਨੀ ਸਮਾਰਟਫੋਨ ਕੰਪਨੀ ਸ਼ੀਓਮੀ ਆਪਣੇ ਮਸ਼ਹੂਰ ਸਮਾਰਟਫੋਨ ਰੈਡਮੀ ਨੋਟ 9 ਪ੍ਰੋ (Redmi Note 9 Pro) ਲਈ ਤਿੰਨ ਹਜ਼ਾਰ ਰੁਪਏ ਤੱਕ ਦੀ ਛੋਟ ਦੇ ਰਹੀ ਹੈ। ਕੰਪਨੀ ਨੇ ਆਪਣੇ 4 ਜੀਬੀ ਰੈਮ + 64 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ ਵਿੱਚ ਕਟੌਤੀ ਕੀਤੀ ਹੈ। ਕੀਮਤ ਘਟਾਉਣ ਤੋਂ ਬਾਅਦ ਤੁਸੀਂ ਇਸ ਫੋਨ ਨੂੰ

No comments